BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਜੰਲਧਰ – ਪੱਤਰਕਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਰਦਾਰ ਹਰਦੇਵ ਸਿੰਘ ਨੇ ਸਾਬਕਾ ਫੋਜੀਆਂ ਨਾਲ ਜੌਹਲ ਹਸਪਤਾਲ ਵੱਲੋਂ ਕੀਤੀ ਗਈ ਧੱਕਾ ਸ਼ਾਹੀ ਦੀ ਦੀ ਨਿਖੇਦੀ ਕੀਤੀ ਹਸਪਤਾਲਾ ਦਾ ਕੰਮ ਹੁੰਦਾ ਲੋਕਾਂ ਦੀ ਸੇਵਾ ਪਰ ਜੌਹਲ ਹਸਪਤਾਲ ਲੋਕਾਂ ਤੋਂ ਪੈਸੇ ਵੀ ਲੈਂਦਾ ਇਲਾਜ ਦੇ ਤੇ ਤਾਨਾਸ਼ਾਹੀ ਰਵਇਆ ਵੀ ਅਪਣਾ ਰਿਹਾ ਜੋ ਗਲਤ ਹੈ ਇਸ ਦੀ ਤਾਨਾਸ਼ਾਹੀ ਵਾਲਾ ਰਵਇਆ ਪ੍ਰਸ਼ਾਸਨ ਨੂੰ ਤਰੁੰਤ ਬੰਦ ਕਰਨਾ ਚਾਹੀਦਾ ਤੇ ਦੋਸ਼ੀਆਂ ਹਸਪਤਾਲ ਵਾਲਿਆਂ ਤੇ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕੁਝ ਸਰਕਾਰੀ ਕਾਲੀ ਭੇਡਾ ਨਾਲ ਰਲਿਆ ਹੋਇਆ ਉਨ੍ਹਾਂ ਤੇ ਵੀ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਇਸ ਦਾ ਲਾਇਸੈਂਸ ਰੱਦ ਕੀਤਾ ਜਾਵੇ ਇਹ ਹਸਪਤਾਲ ਹਮੇਸ਼ਾ ਹੀ ਵਿਵਾਦ ਵਿਚ ਬਣਿਆ ਰਹਿੰਦਾ ਇਥੇ ਲੱਗੀ ਪ੍ਰਾਈਵੇਟ ਸਿਕਾਉਰਟੀ ਲੋਕਾਂ ਹਮੇਸ਼ਾ ਬਤਮੀਜੀ ਨਾਲ਼ ਭੇਸ਼ ਅਉਂਦੀ ਹੈ
