Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 3, 2026

ਹਾਲੀਵੁੱਡ ਫਿਲਮਾਂ ਤੋਂ ਆਈਡੀਆ ਲੈ ਕੇ ਨਾਈਟ੍ਰੋਜਨ ਗੈਸ ਨਾਲ ਕੀਤੀ ਮੰਗੇਤਰ ਦੀ ਹੱਤਿਆ, ਪਟਿਆਲਾ ਕਤਲ ਕਾਂਡ ’ਚ ਹੈਰਾਨ ਕਰਨ ਵਾਲਾ ਖ਼ੁਲਾਸਾ

ਜੇਐੱਨਐੱਨ, ਪਟਿਆਲਾ : ਭੋਲ਼ੀਆਂ-ਭੋਲ਼ੀਆਂ ਲੜਕੀਆਂ ਨੂੰ ਹਵਸ ਲਈ ਪਿਆਰ ਦੇ ਜਾਲ ’ਚ ਫਸਾ ਕੇ ਉਨ੍ਹਾਂ ਦੀ ਹੱਤਿਆ ਕਰਨ ਵਾਲੇ ਨਵਨਿੰਦਰਪ੍ਰੀਤਪਾਲ ਸਿੰਘ ਨੇ ਪੁਲਿਸ ਰਿਮਾਂੜ ਦੌਰਾਨ ਖ਼ੁਲਾਸਾ ਕੀਤਾ ਕਿ ਉਸ ਨੂੰ ਟਾਈਟ੍ਰੋਜਨ ਗੈਸ ਦੀ ਵਰਤੋਂ ਕਰਕੇ ਹੱਤਿਆ ਕਰਨ ਦਾ ਆਈਡੀਆ ਹਾਲੀਵੁੱਡ ਫਿਲਮਾਂ ਵੇਖਣ ਤੋਂ ਮਿਲਿਆ। ਉਸ ਨੇ ਕਈ ਹਾਲੀਵੁੱਡ ਫਿਲਮਾਂ ਦੇਖੀਆਂ ਅਤੇ ਨਾਈਟ੍ਰੋਜਨ ਸਿਲੰਡਰ ਦੀ ਵਰਤੋਂ ਕਰ ਕੇ ਹੱਤਿਆ ਕਰਨ ਦੇ ਤਰੀਕਿਆਂ ਨੂੰ ਇੰਟਰਨੈਟ ’ਤੇ ਖੰਗਾਲਿਆ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਨਵਨਿੰਦਰਪ੍ਰੀਤ ਪਾਲ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੇ ਪਿਛਲੇ ਲਗਪਗ ਛੇ ਮਹੀਨਿਆਂ ਤੋਂ ਛਪਿੰਦਰਪਾਲ ਅਤੇ ਸੁਖਦੀਪ ਦੀ ਹੱਤਿਆ ਕਰਨ ਦਾਮ ਨ ਬਣਾ ਲਿਆ ਸੀ। ਇਸ ਲਈ ਉਸ ਨੇ ਕ੍ਰਾਈ ਥ੍ਰਿਲਰ ਫਿਲਮਾਂ ਵੇਖਣੀਆਂ ਸ਼ੁਰੂ ਕੀਤੀਆਂ ਅਤੇ ਬਿਲਾਂ ਕਿਸੇ ਵੱਢ-ਟੁੱਕ ਦੇ ਹੱਤਿਆ ਦਾ ਸਹੀ ਤਰੀਕਾ ਲੱਭਣ ਲਈ ਇੰਟਰਨੈਟ ਦੀ ਮਦਦ ਲਈ।

ਜ਼ਿਕਰਯੋਗ ਹੈ ਕਿ ਇਹ ਮਾਮਲਾ ਬਠਿੰਡਾ ਦੀ ਛਪਿੰਦਰਪਾਲ ਕੌਰ (28) ਦੀ ਹੱਤਿਆ ਦੀ ਜਾਂਚ ਦੌਰਾਨ ਸਾਹਮਣੇ ਆਇਆ। ਛਪਿੰਦਰਪਾਲ ਕੌਰ ਨੇ ਲਾਪਤਾ ਹੋਣ ਦੀ ਨਵਨਿੰਦਰਪ੍ਰੀਤ ਨੇ ਝੂਠੀ ਕਹਾਣੀ ਉਸ ਦੇ ਪਰਿਵਾਰ ਨੂੰ ਦੱਸੀ ਸੀ। ਇਸ ਤੋਂ ਬਾਅਦ ਜਾਂਚ ਦੌਰਾਨ ਪਤਾ ਲੱਗਿਆ ਕਿ ਛਪਿੰਦਰ ਦੀ ਹੱਤਿਆ ਕੀਤੀ ਗਈ ਹੈ। ਉਸ ਦੀ ਲਾਸ਼ ਨੂੰ ਬੈੱਡਰੂਮ ’ਚ ਦਬਾਇਆ ਗਿਆ ਸੀ। ਇਯ ਤੋਂ ਬਾਹਅਦ ਇਕ ਹੋਰ ਖ਼ੁਲਾਸਾ ਹੋਇਆ। ਪੁੱਛਗਿੱਛ ’ਚ ਮੁਲਜ਼ਮ ਨੇ ਪਹਿਲੀ ਪਤਲੀ ਸੁਖਦੀਪ ਦੀ ਹੱਤਿਆ ਦੀ ਗੱਲ ਵੀ ਕਬੂਲੀ।

ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਅਨੁਸਾਰ, ਸਤੰਬਰ ’ਚ ਸੁਖਦੀਪ ਨੂੰ ਭਵਾਨੀਗੜ੍ਹ ਦੀ ਲਖਵਿੰਦਰ ਕੌਰ ਨਾਲ ਨਵਨਿੰਦਰ ਦੀ ਸ਼ਾਦੀ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ’ਚ ਝਗੜਾ ਸ਼ੁਰੂ ਹੋ ਗਿਆ ਸੀ। ਇਸ ਕਾਰਨ 20 ਸਤੰਬਰ ਨੂੰ ਉਹ ਇਕ ਨਾਈਟ੍ਰੋਜਨ ਸਿਲੰਡਰ ਘਰ ਲੈ ਆਇਆ ਅਤੇ ਸੁਖਦੀਪ ਨੂੰ ਕਿਹਾ ਕਿ ਇਸ ’ਚ ਆਕਸੀਜਨ ਹੈ ਅਤੇ ਆਕਸੀਜਨ ਲੈਣ ਨਾਲ ਬੱਚੇ ਦਾ ਵਿਕਾਸ ਚੰਗਾ ਹੁੰਦਾ ਹੈ। ਇਸ ਤੋਂ ਬਾਅਦ ਮੁਲਜ਼ਮ ਨੇ ਨਾਈਟ੍ਰੋਜਨ ਗੈਸ ਨਾਲ ਉਸ ਦੀ ਹੱਤਿਆ ਕਰ ਦਿੱਤੀ ਸੀ ਅਤੇ ਸੁਖਦੀਪ ਦੇ ਮਾਤਾ-ਪਿਤਾ ਨੂੰ ਵਿਸ਼ਵਾਸ ਦਿਵਾ ਦਿੱਤਾ ਕਿ ਉਸ ਦੀ ਮੌਤ ਕਾਰਡੀਅਕ ਅਰੈਸਟ ਨਾਲ ਹੋਈ ਹੈ।

Vinkmag ad
Share Our Daily Posts

News Desk

Read Previous

Crime News : ਸੀਆਈਏ ਦੀ ਗਿ੍ਫ਼ਤ ‘ਚੋਂ ਫ਼ਰਾਰ ਹੋਇਆ ਠੱਗੀ ਦਾ ਮੁਲਜ਼ਮ

Read Next

ਜਲੰਧਰ ‘ਚ 31 ਅਕਤੂਬਰ ਤਕ ਸਰਕਾਰੀ ਦਫ਼ਤਰਾਂ ‘ਚ ਕੰਮਕਾਜ ਠੱਪ, ਹੜਤਾਲੀ ਮੁਲਾਜ਼ਮਾਂ ਨੇ RTA Office ਵੀ ਕਰਵਾਇਆ ਬੰਦ