ਜੇਐੱਨਐੱਨ, ਜਲੰਧਰ : ਨਿਊ ਰਾਜ ਨਗਰ ਤੋਂ ਬੁਰੀ ਖਬਰ ਆ ਰਹੀ ਹੈ। ਇੱਥੇ ਇਕ ਔਰਤ ਨੇ ਦੋ ਬੱਚਿਆਂ ਸਣੇ ਜ਼ਹਿਰ ਨਿਗਲ ਲਿਆ। ਔਰਤ ਦੀ ਮੌਤ ਹੋ ਗਈ ਹੈ ਜਦਕਿ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਪਤੀ ਦਰਜੀ ਦਾ ਕੰਮ ਕਰਦਾ ਹੈ। Share Our Daily Posts