Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 2, 2026

ਸੰਗਰੂਰ ਜ਼ਿਮਨੀ ਚੋਣ ‘ਚ ਸਿਮਰਨਜੀਤ ਸਿੰਘ ਮਾਨ ਤੇ ਗੁਰਮੇਲ ਸਿੰਘ ਘਰਾਚੋਂ ਵਿਚਾਲੇ ਜ਼ਬਰਦਸਤ ਟੱਕਰ, ਜਾਣੋ ਕੌਣ ਚੱਲ ਰਿਹੈ ਅੱਗੇ

ਸੰਗਰੂਰ/ਬਰਨਾਲਾ : ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਵੋਟਾਂ ਦੀ ਗਿਣਤੀ ਚਾਰ ਕੇਂਦਰਾਂ ‘ਤੇ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ (Simranjeet Singh Mann) ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ (Gurmail Singh) ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। 11 ਵਜੇ ਤਕ 7,10,825 ‘ਚੋ 4,29,438 ਵੋਟਾਂ ਦੀ ਗਿਣਤੀ ਹੋ ਗਈ ਹੈ।

10.47 AM : 3748 ਵੋਟਾਂ ਨਾਲ ਸਿਮਰਨਜੀਤ ਸਿੰਘ ਮਾਨ ਅੱਗੇ

Simranjeet Singh Mann, SAD AMRITSAR.. 1,48,750

Gurmel Singh, AAP.. 1,45,002

Kamaldeep kaur, SAD Badal. 25,516

Kewal Singh Dhillon, BJP.. 36,900

Dalbir Singh Goldi, Congress .. 45,617

10.44 AM : ਸਿਮਨਰਜੀਤ ਸਿੰਘ ਮਾਨ ਕਰੀਬ 5000 ਵੋਟਾਂ ਨਾਲ ਅੱਗੇ 

Simranjeet Singh Mann, SAD AMRITSAR.. 1,42,380

Gurmel Singh, AAP.. 1,37,601

Kamaldeep kaur, SAD Badal. . 24463

Kewal Singh Dhillon, BJP.. 35110

Dalbir Singh Goldi, Congress .. 44324

10.40 AM : ਸਿਮਰਨਜੀਤ ਸਿੰਘ ਮਾਨ ਦੀ ਲੀਡ ਵਧੀ, 4831 ਵੋਟਾਂ ਦੇ ਫ਼ਰਕ ਨਾਲ ਅੱਗੇ

Simranjeet Singh Mann, SAD AMRITSAR.. 1,35,700

Gurmel Singh, AAP.. 1,30,869

Kamaldeep kaur, SAD Badal. . 23,470

Kewal Singh Dhillon, BJP.. 32,346

Dalbir Singh Goldi, Congress .. 41,666

10.33 AM : ਸਿਮਰਨਜੀਤ ਸਿੰਘ ਮਾਨ ਦੀ ਲੀਡ ਵਧੀ, 2910 ਵੋਟਾਂ ਦੇ ਫ਼ਰਕ ਨਾਲ ਅੱਗੇ

Kamaldeep kaur, SAD Badal. . 21,783

Kewal Singh Dhillon, BJP.. 30,411

Gurmel Singh, AAP.. 1,21,510

Dalbir Singh Goldi, Congress .. 38,575

Simranjeet Singh Mann, SAD AMRITSAR.. 1,24,420

10.30 AM : 2579 ਵੋਟਾਂ ਨਾਲ ਸਿਮਨਰਜੀਤ ਸਿੰਘ ਮਾਨ ਅੱਗੇ

Simranjeet Singh Mann, SAD AMRITSAR : 1,23,125

Gurmel Singh, AAP : 1,20,546

Kamaldeep kaur, SAD Badal. . 21723

Kewal Singh Dhillon, BJP : 28.776

Dalbir Singh Goldi, Congress : 38,233

10.22 AM : 2242 ਵੋਟਾਂ ਨਾਲ ਸਿਮਰਨਜੀਤ ਸਿੰਘ ਮਾਨ ਅੱਗੇ

Simranjeet Singh Mann, SAD AMRITSAR : 1,16,009

Gurmel Singh, AAP : 1,13,767

Kamaldeep kaur, SAD Badal : 20,946

Kewal Singh Dhillon, BJP : 27,891

Dalbir Singh Goldi, Congress : 36,924

10.19 AM : 990 ਵੋਟਾਂ ਨਾਲ ਅੱਗੇ ਸਿਮਰਨਜੀਤ ਸਿੰਘ ਮਾਨ

Simranjeet Singh Mann, SAD AMRITSAR.. 110483

Kamaldeep kaur, SAD Badal. . 20187

Kewal Singh Dhillon, BJP.. 27537

Gurmel Singh, AAP.. 109493

Dalbir Singh Goldi, Congress .. 35552

10.15 AM : ਸਿਮਰਨਜੀਤ ਸਿੰਘ ਮਾਨ ਨੂੰ ਹੁਣ ਤਕ ਪਈਆਂ 35.30 ਫੀਸਦੀ ਵੋਟਾਂ ਅਤੇ ਆਮ ਆਦਮੀ ਪਾਰਟੀ ਨੂੰ 35.28 ਫ਼ੀਸਦੀ ਵੋਟਾਂ

10.12 AM : ਥੋੜ੍ਹੀਆਂ ਵੋਟਾਂ ਨਾਲ ਆਪ ਦੇ ਗੁਰਮੇਲ ਸਿੰਘ ਅੱਗੇ

Simranjeet Singh Mann, SAD AMRITSAR.. 1,00,173

Gurmel Singh, AAP.. 1,00,965

Kamaldeep kaur, SAD Badal. . 17890

Kewal Singh Dhillon, BJP.. 26197

Dalbir Singh Goldi, Congress .. 33506

10.03 AM : ਸਿਮਰਨਜੀਤ ਸਿੰਘ ਮਾਨ ਮੁੜ ਤੋਂ 600 ਤੋਂ ਵੱਧ ਵੋਟਾਂ ਨਾਲ ਅੱਗੇ

Simranjeet Singh Mann, SAD AMRITSAR : 85,856

Gurmel Singh, AAP : 85,223

Kamaldeep kaur, SAD Badal : 15,051

Kewal Singh Dhillon, BJP : 21,410

Dalbir Singh Goldi, Congress : 27,881

9.52 AM : 18 ਵੋਟਾਂ ਨਾਲ ‘ਆਪ’ ਦੇ ਗੁਰਮੇਲ ਸਿੰਘ ਅੱਗੇ

Simranjeet Singh Mann, SAD AMRITSAR.. 74,833

Gurmel Singh, AAP.. 74,851

Kamaldeep kaur, SAD Badal. . 13,191

Kewal Singh Dhillon, BJP.. 17,679

Dalbir Singh Goldi, Congress .. 23744

9.47 AM : ਸਿਮਰਨਜੀਤ ਸਿੰਘ ਮਾਨ ਮੁੜ ਅੱਗੇ

 

Simranjeet Singh Mann, SAD AMRITSAR.. 69,438

Gurmel Singh, AAP.. 68,306

Kamaldeep kaur, SAD Badal. . 11,491

Kewal Singh Dhillon, BJP.. 16,533

Dalbir Singh Goldi, Congress .. 21,804

9.41 AM : ਸਿਮਰਨਜੀਤ ਸਿੰਘ ਮਾਨ ਫੇਰ ਤੋਂ 1100 ਵੋਟਾਂ ਨਾਲ ਅੱਗੇ

Simranjeet Singh Mann, SAD AMRITSAR.. 62315

Gurmel Singh, AAP.. 61177

Kamaldeep kaur, SAD Badal. . 10575

Kewal Singh Dhillon, BJP.. 13645

Dalbir Singh Goldi, Congress .. 18685

9.38 AM : ਸਿਮਰਨਜੀਤ ਸਿੰਘ ਮਾਨ ਮੁੜ 450 ਵੋਟਾਂ ਨਾਲ ਅੱਗੇ

Kamaldeep kaur, SAD Badal. . 9908

Kewal Singh Dhillon, BJP.. 13017

Gurmel Singh, AAP.. 56767

Dalbir Singh Goldi, Congress .. 17322

Simranjeet Singh Mann, SAD AMRITSAR.. 57224

9.33 AM : ਆਪ ਦੇ ਗੁਰਮੇਲ ਸਿੰਘ 100 ਵੋਟ ਨਾਲ ਅੱਗੇ

ਗੁਰਮੇਲ ਸਿੰਘ ਘਰਾਚੋਂ ਪ੍ਰਾਪਤ ਵੋਟਾਂ : 47,083

ਸਿਮਰਨਜੀਤ ਸਿੰਘ ਮਾਨ ਪ੍ਰਾਪਟ ਵੋਟਾਂ : 46,973

ਦਲਵੀਰ ਸਿੰਘ ਗੋਲਡੀ ਪ੍ਰਾਪਤ ਵੋਟਾਂ : 14,079

ਕੇਵਲ ਸਿੰਘ ਢਿੱਲੋਂ ਭਾਜਪਾ ਪ੍ਰਾਪਤ ਵੋਟ : 10,721

ਬੀਬੀ ਕਮਲਦੀਪ ਕੌਰ ਰਾਜੋਆਣਾ : 7,894

9.30 AM : ਸਿਮਰਨਜੀਤ ਸਿੰਘ ਮਾਨ ਦੀ ਲੀਡ ਘਟੀ, 483 ਵੋਟਾਂ ਨਾਲ ਅੱਗੇ

ਸਿਮਰਨਜੀਤ ਸਿੰਘ ਮਾਨ ਪ੍ਰਾਪਟ ਵੋਟਾਂ : 42,511

ਗੁਰਮੇਲ ਸਿੰਘ ਘਰਾਚੋਂ ਪ੍ਰਾਪਤ ਵੋਟਾਂ : 42,028

ਦਲਵੀਰ ਸਿੰਘ ਗੋਲਡੀ ਪ੍ਰਾਪਤ ਵੋਟਾਂ : 12,351

ਕੇਵਲ ਸਿੰਘ ਢਿੱਲੋਂ ਭਾਜਪਾ ਪ੍ਰਾਪਤ ਵੋਟ : 8,016

ਬੀਬੀ ਕਮਲਦੀਪ ਕੌਰ ਰਾਜੋਆਣਾ : 7,278

9.20 AM : ਸਿਮਰਨਜੀਤ ਸਿੰਘ ਮਾਨ ਅੱਗੇ

 

ਸਿਮਰਨਜੀਤ ਸਿੰਘ ਮਾਨ ਪ੍ਰਾਪਟ ਵੋਟਾਂ : 26,660

ਗੁਰਮੇਲ ਸਿੰਘ ਘਰਾਚੋਂ ਪ੍ਰਾਪਤ ਵੋਟਾਂ : 24,599

ਦਲਵੀਰ ਸਿੰਘ ਗੋਲਡੀ ਪ੍ਰਾਪਤ ਵੋਟਾਂ : 6,288

ਕੇਵਲ ਸਿੰਘ ਢਿੱਲੋਂ ਭਾਜਪਾ ਪ੍ਰਾਪਤ ਵੋਟ : 3,534

ਬੀਬੀ ਕਮਲਦੀਪ ਕੌਰ ਰਾਜੋਆਣਾ : 3,736

9.05 AM : ਸਿਮਰਨਜੀਤ ਸਿੰਘ ਮਾਨ ਅੱਗੇ

Sangrur: SAD Kamaldeep Kaur Rajoana—394

BJP Kewal Dhillon- 396

AAP Gurmail Singh- 1766

Congress Dalvir Singh Goldy – 482

SAD Amritsar Simranjit Singh Mann- 2622

23 ਜੂਨ ਨੂੰ ਜ਼ਿਮਨੀ ਚੋਣ ‘ਚ ਮਹਿਜ਼ 45.30 ਫ਼ੀਸਦ ਪੋਲਿੰਗ ਹੋਈ ਸੀ। ਪ੍ਰਸ਼ਾਸਨ ਤੇ ਪੁਲਿਸ ਵੱਲੋਂ ਵੋਟਾਂ ਦੀ ਗਿਣਤੀ ਲਈ ਕੜੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਸਵੇਰੇ 8 ਵਜੇ ਦੇਸ਼ ਭਗਤ ਯਾਦਗਾਰ ਕਾਲਜ ਬਰੜਵਾਲ ‘ਚ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਜ਼ਿਮਨੀ ਚੋਣ ‘ਚ 16 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ। ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਸਰਕਲਾਂ ਸਮੇਤ ਮਾਲੇਰਕੋਟਲਾ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਵੀ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਬਣਾਏ ਗਏ ਵੱਖ-ਵੱਖ ਕਾਊਂਟਿੰਗ ਹਾਲਾਂ ‘ਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਤਿੰਨ ਵਿਧਾਨ ਸਭਾ ਸਰਕਲਾਂ ਬਰਨਾਲਾ, ਭਦੌੜ ਤੇ ਮਹਿਲਕਲਾਂ ਦੀਆਂ ਵੋਟਾਂ ਦੀ ਗਿਣਤੀ ਐਸਡੀ ਕਾਲਜ ਬਰਨਾਲਾ ਵਿੱਚ ਬਣੇ ਕਾਊਂਟਿੰਗ ਹਾਲ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗਿਣਤੀ ਪ੍ਰਕਿਰਿਆ ਸ਼ਾਂਤੀਪੂਰਨ, ਪਾਰਦਰਸ਼ੀ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹੀ ਜਾਵੇਗੀ।

Vinkmag ad
Share Our Daily Posts

News Desk

Read Previous

ਕੁਲਤਾਰ ਸਿੰਘ ਸੰਧਵਾਂ ਵੱਲੋਂ ਆਮ ਆਦਮੀ ਪਾਰਟੀ ਦੇ ਮਰਹੂਮ ਆਗੂ ਗਗਨਦੀਪ ਸਿੰਘ ਚੱਢਾ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

Read Next

ਲੁਧਿਆਣਾ ‘ਚ ਮੁੜ ਗੈਂਗਵਾਰ, ਜੈਨ ਸਕੂਲ ਲਾਗੇ 20 ਵਰ੍ਹਿਆਂ ਦੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ, ਭਾਜਪਾ ਕੌਂਸਲਰ ਦਾ ਹੈ ਰਿਸ਼ਤੇਦਾਰ