Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 2, 2026

ਪੰਜਾਬ ਦੇ ਖਜ਼ਾਨੇ ਦੀ ਸਿਹਤ ‘ਚ ਸੁਧਾਰ ਆਉਣਾ ਸ਼ੁਰੂ ਹੋ ਗਿਐ, GST ਕੂਲੈਕਸ਼ਨ ‘ਚ ਹੋਇਆ ਵਾਧਾ : ਵਿੱਤ ਮੰਤਰੀ

ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਪ੍ਰੈਲ 2021 ‘ਚ Gst ਤੋਂ 1924 ਕਰੋੜ ਆਮਦਨ ਸੀ ਜਦਕਿ 2020 ਅਪੈ੍ਲ ਚ 1994 ਕਰੋੜ , ਮਈ 1266 ਤੋ 1833 ਕਰੋੜ ਦੀ ਆਮਦਨ ਹੋਈ ਪਰ ਹੁਣ ਜੂਨ 2022 ਚ 1683 ਕਰੋੜ ਦ‍ਾ ਵਾਧਾ ਹੋਇਆ ਹੈ।

ਜੇ ਜੁਲਾਈ 2021 ਦੀ ਗੱਲ ਕਰੀਏ ਤਾਂ 1533 ਕਰੋੜ ਰੁਪਏ ਅਤੇ ਜੁਲਾਈ 2022 ਵਿਚ 1733 ਕਰੋੜ ਆਮਦਨ ਹੋਈ।

ਉਨ੍ਹਾਂ ਕਿਹਾ ਕਿ ਜੋ ਅਕਾਲੀ- ਭਾਜਪਾ ਸਰਕਾਰ ਨੇ 30,000 ਕਰੋੜ ਕਰਜ਼ਾ ਲਿਆ ਸੀ, ਉਹ ਜਿਥੇ 2034 ਚ ਖਤਮ ਹੋਣਾ ਸੀ ਹੁਣ 2033 ਚ ਖਤਮ ਹੋ ਜਾਵੇਗਾ । ਪੰਜਾਬ ਸਿਰ ਕੁੱਲ ਕਰਜ਼ੇ ਦੀ 5520.34 ਕਰੋੜ ਦੀ ਪੁਰਾਣੀ ਮੂਲ ਰਕਮ ਵਾਪਸ ਕੀਤੀ ਹੈ

ਚੀਮਾ ਨੇ ਕਿਹ‍ਾ ਕਿ ਕਿਸਾਨਾਂ ਨਾਲ ਸਬੰਧਤ ਪੰਜਾਬ ਸਟੇਟ ਕਾਰਪੋਰੇਸ਼ਨ ਬੈਂਕ ਨੂੰ 525 ਕਰੋੜ ਰੁਪਏ ਦੇ ਕੇ NPA ਹੋਣ ਤੋਂ ਬਚਾਇਆ ਹੈ। ਕਿਸੇ ਸਰਕ‍ਰ ਨੇ ਮੁਲਾਜ਼ਮਾਂ ਪੈਨਸਨਰਾਂ ਦੀ ਬਾਂਹ ਨਹੀਂ ਫੜੀ ਤੇ ਸਰਕ‍ਰ ਨੇ ਪੈਨਸਨਰਾਂ ਨੂੰ 188 ਕਰੋੜ ਦਿੱਤੇ।

ਗੰਨਾ ਉਤਪਾਦਕਾਂ ਨੂੰ 100 ਕਰੋਡ਼ ਰੁਪਏ ਦਿੱਤੇ ਹਨ।

ਪਨਸਪ NPA ਹੋਣ ਤੇ ਬਚਾਓ ਲਈ 50 ਕਰੋੜ ਜਾਰੀ ਕੀਤਾ। ਪਨਸਪ ਨੂੰ 500 ਕਰੋੜ ਦਿੱਤਾ ਜਾਵੇਗਾ। ਪਹਾੜ ਜਿੱਡਾ ਕਰਜ਼ਾ ਪੰਜਾਬ ‘ਤੇ ਹੈ। ਸ਼ਰਾਬ ਤੋਂ ਆਮਦਨ ਵੱਧ ਰਹੀ ਹੈ।

20 ਸਾਲਾਂ ਬਾਅਦ ਆਬਕਾਰੀ ਨੀਤੀ ਚ ਬਦਲਾਅ ਆਇਆ ਹੈ। GST ਮੁਆਵਜ਼ਾ ਖਤਮ ਹੋਇਆ ਹੈ ਕੇਂਦਰ ਤੋਂ ਇਹ ਰਾਸ਼ੀ ਦੇਣ ਲਈ ਸਮਾਂ ਮੰਗਿਆ ਹੈ।

ਪਿਛਲੇ ਪੰਜ ਸਾਲਾਂ ਚ ਕਾਂਗਰਸ ਨੇ ਪੈਰਾਂ ਤੇ ਪੰਜਾਬ ਨੂੰ ਖੜ੍ਹਾ ਕਰਨ ਲਈ ਕੋਈ ਯਤਨ ਨਹੀਂ ਕੀਤਾ। ਅਜਿਹੇ ਖੇਤਰ ਨੇ ਜਿੱਥੇ ਚੰਗਾ ਮਾਲੀਆ ਆ ਸਕਦਾ ਸੀ ਪਰ ਉਥੇ ਮਾਫੀਆ ਰਾਜ ਹੋ ਗਿਆ। ਕਰਜ਼ਾ ਲੈ ਕੇ ਕਰਜ਼ਾ ਵਾਪਸ ਕੀਤਾ ਜਾ ਰਿਹਾ ਹੈ

ਪੰਜਾਬ ਦੇ ਖਜ਼ਾਨੇ ਦੀ ਸਿਹਤ ਸੁਧਰਨੀ ਸ਼ੁਰੂ ਹੋਈ ਹੈ। ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਨੂੰ ਸਮਾਂ ਲੱਗੇਗਾ ਪਰ 26454 ਨੌਕਰੀਆਂ ਦੇਣ ਦਾ ਇਸ਼ਤਿਹ‍ਾਰ ਦਿੱਤਾ ਗਿਆ।

Vinkmag ad
Share Our Daily Posts

News Desk

Read Previous

ਜਲੰਧਰ ਦੀ ਗੋਲਡ ਮੈਡਲ ਜੇਤੂ ਸ਼ਤਰੰਜ ਖਿਡਾਰਨ ਮੱਲਿਕਾ ਹਾਂਡਾ ਸੂਬਾ ਸਰਕਾਰ ਤੋਂ ਨਾਰਾਜ਼, ਕਿਹਾ- ਨਹੀਂ ਮਿਲੀ ਨੌਕਰੀ ਤੇ ਨਕਦ ਰਾਸ਼ੀ

Read Next

ਫਤਹਿਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਰਵਾਈ, ਬਿਸ਼ਨੋਈ ਗਿਰੋਹ ਦੇ ਪੰਜ ਗੈਂਗਸਟਰ ਗਿ੍ਫ਼ਤਾਰ, ਨਾਜਾਇਜ਼ ਹਥਿਆਰ ਤੇ 30 ਕਾਰਤੂਸ ਬਰਾਮਦ