Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 4, 2026

ਵਾਰਡ ਨੰਬਰ 43 ਦਾ ਹਰ ਪਾਸਿਓਂ ਬੁਰਾ ਹਾਲ ਨਾ ਹੀ ਕੋਈ ਇਸ ਇਲਾਕੇ ਦੀ ਸਾਰ ਲੈਣ ਵਾਲਾ ਬਬੀਤਾ ਵਰਮਾ ਨੂੰ ਨਹੀਂ ਇਲਾਕੇ ਦੀ ਕੋਈ ਪ੍ਰਵਾਹ

ਜਲੰਧਰ : ਵਾਰਡ ਨੰਬਰ 43 ਦੀ ਨਹੀਂ ਕੋਈ ਸਾਰ ਲੈਣ ਵਾਲਾ ਕੌਂਸਲਰ ਬਬੀਤਾ ਵਰਮਾ ਨੂੰ ਨਹੀਂ ਕੋਈ ਵਾਰਡ ਨੰਬਰ 43 ਦਾ ਖਿਆਲ ਜਿਹੜਾ ਸਕੂਲ ਦਾ ਨੀਂਹ ਪੱਥਰ ਸਾਬਕਾ ਐੱਮ,ਐਲ,ਏ, ਸੁਸ਼ੀਲ ਕੁਮਾਰ ਰਿੰਕੂ ਨੇ ਰਖਿਆ ਸੀ ਉਸ ਦੇ ਆਲੇ ਦੁਆਲੇ ਲੱਗੇ ਕੁੱੜੇ ਕੜਕਟ ਦੇ ਢੇਰ ਮੁੱਹਲੇ ਨਿਵਾਸੀਆ‌ ਵੱਲੋਂ ਕਈ ਵਾਰ ਬੇਨਤੀ ਕੀਤੀ ਗਈ ਸਕੂਲ ਲਾਗੇ‌ ਸਫ਼ਾਈ ਕਰਵਾਈ ਜਾਵੇ ਕਿਉਂਕਿ ਲੋਕ ਸਵੇਰ ਸ਼ਾਮ ਇਸ ਰੋਡ ਤੇ ਸ਼ੈਰ ਕਰਨ ਵਾਸਤੇ ਆਉਂਦੇ ਨੇ ਗੰਦਗੀ ਹੋਣ ਕਾਰਨ ਗਾਵਾਂ, ਅਵਾਰੇ ਕੁੱਤੇ, ਸੱਪ ਕੀੜੇ ਮਕੌੜੇ ਆਮ ਵਾਲੀ ਗੱਲ ਹੈ ਕਿਸੇ ਵਕਤ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਪਰ ਵਾਰਡ ਨੰਬਰ 43 ਵੱਲ਼ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਲੋਕਾਂ ਦਾ ਕਹਿਣਾ ਕਈ ਵਾਰੀ ਮੁਹੱਲੇ ਦੇ ਲੋਕ ਇਲਾਕੇ ਦੀ ਕੌਂਸਲਰ ਕੋਲ ਜਾਂ ਜਾਂ ਕੇ ਥੱਕ ਚੁੱਕੇ ਹਨ ਉਨ੍ਹਾਂ ਦੀ ਕੋਈ ਨਾ ਸਾਰ ਲੈਣ ਵਾਲਾ ਨਾਹੀਂ ਕੋਈ ਗੱਲ ਸੁਨਣ ਵਾਲਾ ਨਹੀਂ ਆਉਂਦੀ ਵੋਟਾਂ ਵਿੱਚ ਲੋਕ ਇਹੋ ਜਿਹੇ ਲੋਕਾਂ ਨੂੰ ਸਬਕ਼ ਸਿਖਾਉਣਗੇ ਤਾਂ ਜੋ ਵਾਰਡ ਨੰਬਰ 43 ਦਾ ਵਿਕਾਸ ਹੋ ਸਕੇ

Vinkmag ad
Share Our Daily Posts

News Desk

Read Previous

ਜਗਰਾਉਂ ‘ਚ ਚਾਚੇ ਨੇ ਕੀਤੀ ਭਤੀਜੇ ਦੀ ਹੱਤਿਆ, ਪਤਨੀ ਨਾਲ ਨਜਾਇਜ਼ ਸਬੰਧਾਂ ਤੋਂ ਸੀ ਖ਼ਫ਼ਾ

Read Next

ਵੱਡੀ ਖ਼ਬਰ : ਪਟਿਆਲਾ ਕੇਂਦਰੀ ਜੇਲ੍ਹ ‘ਚੋਂ 19 ਮੋਬਾਈਲ ਬਰਾਮਦ, ਬੈਰਕ ਦੀ ਛੱਤ ਤੇ ਫ਼ਰਸ਼ ‘ਚ ਲੁਕੋਏ ਸੀ ਕੀ-ਪੈਡ ਵਾਲੇ ਮੋਬਾਈਲ, ਸਿੱਧੂ-ਦਲੇਰ-ਮਜੀਠੀਆ ਵੀ ਇਸੇ ਜੇਲ੍ਹ ‘ਚ ਬੰਦ