ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਜਲੰਧਰ :(ਸੰਜੇ) – ਵਾਰਡ ਨੰਬਰ 43 ਦੀ ਨਹੀਂ ਕੋਈ ਸਾਰ ਲੈਣ ਵਾਲਾ ਕੌਂਸਲਰ ਬਬੀਤਾ ਵਰਮਾ ਨੂੰ ਨਹੀਂ ਕੋਈ ਵਾਰਡ ਨੰਬਰ 43 ਦਾ ਖਿਆਲ ਜਿਹੜਾ ਸਕੂਲ ਦਾ ਨੀਂਹ ਪੱਥਰ ਸਾਬਕਾ ਐੱਮ,ਐਲ,ਏ, ਸੁਸ਼ੀਲ ਕੁਮਾਰ ਰਿੰਕੂ ਨੇ ਰਖਿਆ ਸੀ ਉਸ ਦੇ ਆਲੇ ਦੁਆਲੇ ਲੱਗੇ ਕੁੱੜੇ ਕੜਕਟ ਦੇ ਢੇਰ ਮੁੱਹਲੇ ਨਿਵਾਸੀਆ ਵੱਲੋਂ ਕਈ ਵਾਰ ਬੇਨਤੀ ਕੀਤੀ ਗਈ ਸਕੂਲ ਲਾਗੇ ਸਫ਼ਾਈ ਕਰਵਾਈ ਜਾਵੇ ਕਿਉਂਕਿ ਲੋਕ ਸਵੇਰ ਸ਼ਾਮ ਇਸ ਰੋਡ ਤੇ ਸ਼ੈਰ ਕਰਨ ਵਾਸਤੇ ਆਉਂਦੇ ਨੇ ਗੰਦਗੀ ਹੋਣ ਕਾਰਨ ਗਾਵਾਂ, ਅਵਾਰੇ ਕੁੱਤੇ, ਸੱਪ ਕੀੜੇ ਮਕੌੜੇ ਆਮ ਵਾਲੀ ਗੱਲ ਹੈ ਕਿਸੇ ਵਕਤ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਪਰ ਵਾਰਡ ਨੰਬਰ 43 ਵੱਲ਼ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਲੋਕਾਂ ਦਾ ਕਹਿਣਾ ਕਈ ਵਾਰੀ ਮੁਹੱਲੇ ਦੇ ਲੋਕ ਇਲਾਕੇ ਦੀ ਕੌਂਸਲਰ ਕੋਲ ਜਾਂ ਜਾਂ ਕੇ ਥੱਕ ਚੁੱਕੇ ਹਨ ਉਨ੍ਹਾਂ ਦੀ ਕੋਈ ਨਾ ਸਾਰ ਲੈਣ ਵਾਲਾ ਨਾਹੀਂ ਕੋਈ ਗੱਲ ਸੁਨਣ ਵਾਲਾ ਨਹੀਂ ਆਉਂਦੀ ਵੋਟਾਂ ਵਿੱਚ ਲੋਕ ਇਹੋ ਜਿਹੇ ਲੋਕਾਂ ਨੂੰ ਸਬਕ਼ ਸਿਖਾਉਣਗੇ ਤਾਂ ਜੋ ਵਾਰਡ ਨੰਬਰ 43 ਦਾ ਵਿਕਾਸ ਹੋ ਸਕੇ

