Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 10, 2026

ਵਾਰਡ ਨੰਬਰ 43 ਦੀ ਨਹੀਂ ਕੋਈ ਸਾਰ ਲੈਣ ਵਾਲਾ ਹੈ ਸਾਬਕਾ ਐੱਮ,ਐਲ,ਏ , ਸੁਸ਼ੀਲ ਕੁਮਾਰ ਰਿੰਕੂ ਤੋਂ ਬਾਅਦ ਸਕੂਲ ਦੀ ਦੀਵਾਰ ਨਾਲ਼ ਲੱਗੇ ਕੁੱੜੇ ਦੇ ਢੇਰ

ਜਲੰਧਰ – ( ਜੀ,ਐਸ, ਘੁੰਮਣ ) : ਵਾਰਡ ਨੰਬਰ 43 ਦੀ ਨਹੀਂ ਕੋਈ ਸਾਰ ਲੈਣ ਵਾਲਾ ਸਾਬਕਾ ਐੱਮ ਐਲ ਏ ਸੁਸ਼ੀਲ ਕੁਮਾਰ ਰਿੰਕੂ ਤੋਂ ਬਾਅਦ ਸਕੂਲ ਦੀ ਦੀਵਾਰ ਨਾਲ਼ ਲੱਗੇ ਕੁੱੜੇ ਕਰਕਟ ਦੇ ਢੇਰ ਇਲਾਕੇ ਦੀ ਕੌਂਸਲਰ ਬਬੀਤਾ ਵਰਮਾ ਨੂੰ ਕਈ ਵਾਰ ਬੇਨਤੀ ਕੀਤੀ ਗਈ ਇਲਾਕੇ ਦੀ ਸਫਾਈ ਵਾਸਤੇ ਨਾਲੇ ਉਨ੍ਹਾਂ ਨੇ ਪਤੀ ਨੂੰ ਕਈ ਵਾਰ ਵਾਰ ਮੋਕਾ ਦਿਖਾਇਆ ਗਿਆ ਉਸ ਵੱਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਮੁਹੱਲੇ ਵਾਲੇ ਕਈ ਵਾਰ ਜਾ ਜਾ ਕੇ ਥੱਕ ਚੁੱਕੇ ਹਨ ਪਰ ਉਨ੍ਹਾਂ ਤੇ ਕੋਈ ਅਸਰ ਨਹੀਂ ਹੁੰਦਾ ਲਾਗੇ ਸ਼ਿਵ ਮੰਦਿਰ ਹੋਣ ਕਰਕੇ ਲੋਕੀ ਮੱਥਾ ਟੇਕਣ ਸ਼ਿਵ ਮੰਦਿਰ ਪਹਾੜੀ ਵਾਲੇ ਜਾਂਦੇ ਹਨ ਸਾਰੀ ਸੜਕ ਦੇ ਉਪਰ ਕੂੜੇ ਦੇ ਢੇਰ ਲੱਗੇ ਹੋਣ ਕਰਕੇ ਗਾਂ ਵੱਛੇ ਝੋਟੇ ਬੈਲ ਲੋਕਾਂ ਨੂੰ ਅਪਣਾ ਨਿਸ਼ਾਨਾ ਕਈ ਬਾਰ ਬਣਾ ਚੁੱਕੇ ਹਨ ਸੱਪ ਨਿਕਲੇ ਕੀੜੇ ਮਕੌੜੇ ਗੰਦਗੀ ਕਰਕੇ ਆਮ ਗੱਲ ਹੈ ਬਹੁਤ ਲੋਕ ਸਵੇਰੇ ਜਦੋਂ ਸੈਰ ਕਰਨ ਆਉਂਦੇ ਹਨ ਉਨ੍ਹਾਂ ਦੀ ਮੁਸ਼ਕਲ ਦੇਖਣ ਯੋਗ ਹੁੰਦੀ ਹੈ ਤਾਜ਼ਾ ਹਵਾ ਦੀ ਬਜਾਏ ਗੰਦਗੀ ਕਰਕੇ ਚਾਰ ਚੁਫੇਰੇ ਗੰਦੀ ਹਵਾ ਲੈਣ ਵਾਸਤੇ ਮਜਬੂਰ l

 

Vinkmag ad
Share Our Daily Posts

News Desk

Read Previous

ਮੋਹਾਲੀ ‘ਚ ਵੱਡਾ ਹਾਦਸਾ, 50 ਫੁੱਟ ਦੀ ਉਚਾਈ ਤੋਂ ਡਿੱਗਿਆ ਦੁਸਹਿਰਾ ਗਰਾਊਂਡ ‘ਚ ਲੱਗਾ ਝੂਲਾ ; 50 ਲੋਕ ਜ਼ਖਮੀ

Read Next

9 ਸਤੰਬਰ ਨੂੰ ਬੰਦ ਰਹਿਣਗੇ ਸਰਕਾਰੀ ਦਫ਼ਤਰ ਤੇ ਵਿਦਿਅਕ ਅਦਾਰੇ, ਜਾਣੋ ਕਿਉਂ