ਜਲੰਧਰ– (ਸੰਜੇ) : ਕੁਝ ਕਾਂਗਰਸੀ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣਾ ਮੋਕਾ ਪ੍ਰਸਤੀ ਕਿਹਾ ਜਾ ਸਕਦਾ ਕਿਉਂਕਿ ਕਾਰਪੋਰੇਸ਼ਨ ਦੇ ਇਲੈਕਸ਼ਨ ਨੇੜੇ ਦੇਖਦੇ ਹੋਏ ਸਰਮਾਏਦਾਰ ਕਾਂਗਰਸੀ ਆਗੂ ਜਿੰਨਾ ਦਾ ਵਿਹਾਰ ਲੋਕਾਂ ਨਾਲ ਸਹੀ ਢੰਗ ਨਾਲ ਨਹੀਂ ਹਿਰਾ ਚੰਗੇ ਔਹਦਿਆਂ ਦੇ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਕੰਮਕਾਜ ਨਹੀਂ ਕਰ ਸਕੇ ਜੇਕਰ ਇਨ੍ਹਾਂ ਦੇ ਹਲਕਿਆਂ ਦੀ ਗੱਲ ਕਰਿਏ ਇਉਂ ਦੇ ਇਉਂ ਹੀ ਹਨ ਸੀਵਰੇਜ ਸਿਸਟਮ ਦਾ ਬੁਰਾ ਹਾਲ ਸੜਕਾਂ ਟੁੱਟੀਆਂ ਗੱਲੀਆਂ ਮੁਹੱਲੇ ਵਿੱਚ ਗੰਦਗੀ ਦੇ ਢੇਰ ਆਮ ਦੇਖੇ ਜਾ ਸਕਦੇ ਹਨ ਇਹੋ ਜਿਹੇ ਲੋਕਾਂ ਨਾਲ ਪਾਰਟੀ ਮਜ਼ਬੂਤ ਨਹੀਂ ਬਦਨਾਮ ਹੁੰਦੀ ਹੈ ਇਸ ਕਰਕੇ ਜੋਂ ਹਮੇਸ਼ਾ ਕਾਂਗਰਸ ਨੂੰ ਖਾਂਦੇ ਰਹੇ ਹਨ ਉਹ ਕੁਝ ਕਾਂਗਰਸੀ ਆਗੂ ਮਿਉਂਸਪਲ ਚੋਣਾਂ ਵਿੱਚ ਟਿੱਕਟ ਲੈਣ ਵਾਸਤੇ ਸ਼ਾਮਿਲ ਹੋ ਰਹੇ ਹਨ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋਂ ਦਾਗ਼ੀ ਕਾਂਗਰਸੀ ਚੇਹਰੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ ਉਨ੍ਹਾਂ ਦਾ ਮਤਲਬ ਸਿਰਫ਼ ਤੇ ਸਿਰਫ਼ ਟਿੱਕਟ ਹਾਸਿਲ ਕਰਨਾ ਨਾਲੇ ਹਰ ਇੱਕ ਐਮਐਲਏ ਤੇ ਨਜ਼ਰ ਰਖਣੀ ਚਾਹੀਦੀ ਹੈ ਉਹ ਕਾਂਗਰਸੀ ਜੋਂ ਆਪਣੀ ਪਾਰਟੀ ਦੇ ਨਹੀਂ ਹੋਏ ਉਨ੍ਹਾਂ ਕਾਂਗਰਸੀਆਂ ਆਗੂਆਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਨਾ ਕੀ ਠੀਕ ਗੱਲ ਹੈ ਕਿਥੇ ਕਾਂਗਰਸ ਪਾਰਟੀ ਨੇ ਜਿੰਨਾ ਨੂੰ ਕੱਢਿਆ ਉਹ ਪੈਸੇ ਅੰਦਰ ਖਾਤੇ ਦੇ ਕੇ ਸ਼ਾਮਿਲ ਤਾਂ ਨਹੀਂ ਹੋ ਰਹੇ ਅਸੀਂ ਪੁਰਾਣੇ ਵਫਦਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਇਨ੍ਹਾਂ ਨਵੇਂ ਬਣੇ ਐਮਐਲਏ ਨੂੰ ਨਜ਼ਰ ਨਹੀਂ ਆਉਂਦੇ ਜੋਂ ਗਦਾਰ ਕਾਂਗਰਸੀ ਆਗੂ ਇਹ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕੀਤੇ ਜਾ ਰਹੇ ਹਨ

