ਜਲੰਧਰ : (ਸਿਨਿਆਰ ਪੱਤਰਕਾਰ ਘੁੰਮਣ) – ਇੱਕ ਪਾਸੇ ਮਾਤਾ ਦੇ ਨਰਾਤੇ ਚੱਲ ਰਹੇ ਹਨ ਦੁਜੇ ਪਾਸੇ ਕੁਝ ਹਿੰਦੂ ਵੀਰਾਂ ਵੱਲੋਂ ਮਾਤਾ ਦੀਆਂ ਤਸਵੀਰਾਂ ਪੀਪਲ ਦੇ ਕੋਲ ਗੰਦਗੀ ਵਿੱਚ ਸੂਟਨਾ ਮੰਦਭਾਗਾ ਇਸ ਨਾਲ ਦੇਵੀ ਦੇਵਤਿਆਂ ਦਾ ਅਪਮਾਨ ਹੁੰਦਾ ਹਰ ਵੀਰ, ਭੈਣ ਮਾਤਾਵਾ, ਅੱਗੇ ਬੇਨਤੀ ਹੈ ਕੋਈ ਵੀ ਕਿਸੇ ਦੇਵੀ ਦੇਵਤਿਆਂ ਦੀ ਜਾਂ ਮਾਤਾ ਦੀ ਤਸਵੀਰ ਨੂੰ ਕਿਸੇ ਗੰਦਗੀ ਦੇ ਢੇਰ ਵਿਚ ਨਾ ਸੁਟਇਆ ਜਾਵੇ ਇੰਡੀਆ ਜਾਗ੍ਰਿਤੀ ਪੰਜਾਬੀ ਅਖ਼ਬਾਰ ਦੇ ਦਫ਼ਤਰ ਵਿਖੇ ਜਮਾਂ ਕਰਵਾਉ ਜਾ ਕਿਸੇ ਮੰਦਰ ਦੇ ਪੁਜਾਰੀ ਦੇ ਹਵਾਲੇ ਕਰੋ ਨਾਲ ਉਸ ਨੂੰ ਕਹਿਣਾ ਇਸ ਨੂੰ ਸੁਟੇ ਨਾ ਮੰਦਿਰ ਵਿਚ ਹੀ ਇਹੋ ਜਿਹੀ ਕੋਈ ਸਾਫ ਸੁਥਰੀ ਸਫਾਈ ਵਾਲੀ ਥਾਂ ਤੇ ਰੱਖੋਂ ਤਾਂ ਜੋਂ ਦੇਵੀ ਦੇਵਤਿਆਂ ਦਾ ਸਤਿਕਾਰ ਵਿੱਚ ਕੋਈ ਕਮੀਂ ਨਾਂ ਰਹਿ ਸਕੇ
