Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 19, 2026

ਨਡਾਲਾ ‘ਚ ਜੰਗਲੀ ਸਾਂਬਰ ਨੇ ਮਚਾਇਆ ਹੜਕੰਪ, ਗੱਡੀ ਦਾ ਕੀਤਾ ਨੁਕਸਾਨ, ਵਾਲ-ਵਾਲ ਬਚੇ ਯਾਤਰੀ

ਨਡਾਲਾ : ਇਥੇ ਨਡਾਲਾ ਵਿਖੇ ਦਿਨ ਚੜੵਦਿਆਂ ਹੀ ਜੰਗਲਾਂ ‘ਚੋਂ ਭਟਕਦਾ ਜੰਗਲੀ ਸਾਂਬਰ ਆ ਗਿਆ ਜਿਸ ਨਾਲ ਆਮ ਲੋਕਾਂ ‘ਚ ਸਹਿਮ ਦਾ ਮਾਹੌਲ ਸੀ। ਲੋਕਾ ਨੇ ਦੱਸਿਆ ਕਿ ਇਹ ਜੰਗਲੀ ਸਾਂਬਰ ਡਰਦਾ ਕਦੀ ਕਿਸੇ ਦੁਕਾਨ ‘ਚ ਜਾ ਵੜਦਾ ਤੇ ਕਦੀ ਕਿਤੇ। ਆਖਿਰ ਇਹ ਜੰਗਲੀ ਸਾਂਬਰ ਨਡਾਲਾ -ਸੁਭਾਨਪੁਰ ਰੋਡ ਸਥਿੱਤ ਪੈਟਰੋਲ ਪੰਪ ਸਾਹਮਣੇ ਇਕ ਮੋਟਰਸਾਈਕਲ ਏਜੰਸੀ ਦੇ ਅੱਗੇ ਬਣੇ 50 ਮੀੇਟਰ ਲੰਮੇ ਤੰਗ ਨੁਮਾ ਬੰਦ ਗੰਦੇ ਨਾਲੇ ਚ ਜਾ ਫਸਿਆ। ਉੱਥੇ ਤਕਰੀਬਨ 3 ਤੋਂ 4 ਘੰਟੇ ਫਸਿਆ ਰਿਹਾ ਜਿਸ ਦੀ ਪੱਕੀ ਸੂਚਨਾ ਸਵੇਰੇ ਸਵੇਰੇ ਉਸ ਏਰੀਏ ‘ਚ ਚਾਹ ਵੇਚਦੇ ਵਿਆਕਤੀ ਨੇ ਦਿੱਤੀ। ਇਸ ਦੌਰਾਨ ਪੱਤਰਕਾਰਾਂ ਦੀ ਟੀਮ ਮੌਕੇ ‘ਤੇ ਪੁੱਜੀ ਤੇ ਸਥਾਨਕ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

ਇਸ ਦੌਰਾਨ ਏਅੇੈਸਆਈ ਹਰਜਿੰਦਰ ਸਿੰਘ ਵੀ ਪੁਲਿਸ ਪਾਰਟੀ ਸਣੇ ਮੋਕੇ ਤੇ ਪੁਜੇ ਤੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਇਸ ਦੌਰਾਨ ਸਾਂਬਰ ਨੂੰ ਉੱਥੋਂ ਕਢਣ ਲਈ ਨਾਲੇ ‘ਤੇ ਪਈਆਂ ਸੇੈਲਫਾ ਹਟਾਉਣ ਦਾ ਕੰਮ ਸ਼ੁਰੂ ਕੀਤਾ। ਸਾਂਬਰ ਦਾ ਸਰੀਰ ਇੰਨਾ ਤਕੜਾ ਸੀ ਕਿ ਉਹ ਤੰਗਨੁਮਾ ਨਾਲੇ ‘ਚ ਘੁੰਮ ਨਹੀਂ ਸੀ ਸਕਦਾ, ਸਿਰਫ ਸਿੱਧੇ ਜਾ ਸਕਦਾ ਸੀ। ਇਸ ਦੌਰਾਨ ਸਥਾਨਕ ਪੁਲਿਸ ਦੀ ਮਦਦ ਨਾਲ ਜਦ ਨਾਲੇ ‘ਤੇ ਪਈਆਂ ਸ਼ੈਲਫਾਂ ਹਟਾਈਆਂ ਗਈਆਂ ਤਾਂ ਸਾਂਬਰ ਦੀ ਝਲਕ ਨਾਲ ਵਿੱਚ ਦੇਖਣ ਨੂੰ ਮਿਲੀ, ਉਹ ਡਰਿਆ ਤੇ ਥੱਕਿਆ ਹੋਇਆ ਸੀ ਤੇ ਸ਼ਾਂਤ ਖੜ੍ਹਾਂ ਸੀ। ਇਸ ਸਭ ਦੇ ਵਿਚਾਲੇ 1 ਘੰਟਾ ਬੀਤ ਚੁੱਕਾ ਸੀ ਪਰ ਜੰਗਲਾਤ ਮਹਿਕਮੇ ਦਾ ਕੋਈ ਵੀ ਅਧਿਕਾਰੀ ਪੁਲਿਸ ਵੱਲੋਂ ਸੂਚਨਾ ਦੇਣ ਦੇ ਬਾਵਜੂਦ ਉੱਥੇ ਕੋਈ ਵੀ ਨਾ ਪੁੱਜਾ। ਸਮਾਂ ਬੀਤਦਾ ਗਿਆ ਤੇ ਸਾਂਬਰ ਨਾਲੇ ਉਪਰੋਂ ਹਟਾਈਆਂ ਸ਼ੈਲਫ਼ਾਂ ਤੋਂ ਬਣੇ ਰਸਤੇ ਵੱਲ ਦੀ ਮੌਕਾ ਦੇਖ ਉਥੋ ਭੱਜ ਨਿਕਲਿਆਂ ਤੇ ਨੇੜਲੀਆਂ ਦੁਕਾਨਾਂ ਵੱਲ ਗਿਆ।

Vinkmag ad
Share Our Daily Posts

News Desk

Read Previous

ਪਟਿਆਲਾ ਦੇਹਾਤ ਤੋਂ ਵਿਧਾਇਕ ਡਾ. ਬਲਬੀਰ ਸਿੰਘ ਬਣੇ ਪੰਜਾਬ ਦੇ ਨਵੇਂ ਮੰਤਰੀ, ਜਾਣੋ ਕਿਹੜਾ ਮਹਿਕਮਾ ਮਿਲਿਆ

Read Next

ਪੰਜਾਬ ’ਚ ਸੀਤ ਲਹਿਰ ਜਾਰੀ, ਬਠਿੰਡਾ ਰਿਹਾ ਸਭ ਤੋਂ ਠੰਢਾ,ਜਾਣੋ ਮੌਸਮ ਦਾ ਤਾਜ਼ਾ ਹਾਲ