ਪੱਤਰਕਾਰ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਰਦਾਰ ਹਰਦੇਵ ਸਿੰਘ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕੀ ਦੇਸ਼ ਇੱਕ ਤੇ ਕਨੂੰਨ ਦੋਹਰੇ ਬਹੁਤ ਹੀ ਸ਼ਰਮਨਾਕ ਗੱਲ ਬਲਾਤਕਾਰੀ ਨੇਕਾ ਨਿਰਦੋਸ਼ ਲੋਕਾਂ ਦਾ ਕਾਤਲ ਸੋਦਾ ਸਾਧ ਨੂੰ ਬਾਰ ਬਾਰ ਪਰੋਲ ਦੇਣੀ ਜਿਥੇ ਦੇਸ਼ ਦੇ ਕਨੂੰਨ ਲਈ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਦੂਜੇ ਪਾਸੇ ਬੰਦੀ ਸਿੰਘਾਂ ਨੂੰ ਜਿੰਨਾ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨਾ ਛੱਡਣਾ ਜਿਥੇ ਪੂਰੇ ਦੇਸ਼ ਦੇ ਲਈ ਸ਼ਰਮਨਾਕ ਗੱਲ ਹੈ ਕਿਉਂਕਿ ਕੀ ਕਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਰੀ ਮੋਰਚੇ ‘ਚ ਭਾਈ ਅੰਮ੍ਰਿਤਪਾਲ ਸਿੰਘ ਨੇ ਵੱਡੇ ਕਾਫਲੇ ਸਮੇਤ ਹਾਜ਼ਰੀ ਭਰੀ ਇਸ ਮੋਕੇ ਉਨ੍ਹਾਂ ਨੇ ਸਿੱਖ ਸੰਗਤ ਨੂੰ ਸੰਬੋਧਨ ਕੀਤਾ ਜਿਸ ਵਿੱਚ ਕੌਮੀ ਇੱਕਜੁੱਟਤਾ ਅਤੇ ਕੌਮੀ ਸੰਘਰਸ਼ ਪ੍ਰਤੀ ਦ੍ਰਿੜਤਾ ਦੁਹਰਾਈ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਸਾਰੇ ਦੇਸ਼ ਵਾਸਤੇ ਸ਼ਰਮਨਾਕ ਹੈ ਉਥੇ ਹੀ ਦੇਸ਼ ਦੇ ਕਨੂੰਨ ਲਈ ਭੱਦਾ ਮਜ਼ਾਕ ਹੈ ਇਸ ਨਾਲ ਦੇਸ਼ ਦੀਆ ਸਾਰੀਆ ਕੋਰਟਾਂ ਦੇ ਉਪਰ ਵੀ ਵਿਸ਼ਵਾਸ ਭੰਗ ਹੋਣ ਵਾਲੀ ਗੱਲ ਜਿਸ ਕੌਮ ਨੇ ਦੇਸ਼ ਨੂੰ ਆਜ਼ਾਦੀ ਲੈਕੇ ਦਿੱਤੀ ਹੋਵੇ ਉਸ ਕੌਮ ਨੂੰ ਨਿਆਂ ਲੈਣ ਵਾਸਤੇ ਸੜਕਾਂ ਉਪਰ ਬੈਠਕੇ ਹੱਕਾਂ ਲਈ ਮੋਰਚੇ ਲਗਾਉਣੇ ਪੈਣ ਉਹ ਦੇਸ਼ ਸਾਰੇ ਦੇਸ਼ ਵਾਸੀਆਂ ਵਾਸਤੇ ਸ਼ਰਮਨਾਕ ਹੈ

