ਫਾਜ਼ਿਲਕਾ, -13 ਅਪ੍ਰੈਲ ਦੀ ਰਾਤ ਨੂੰ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਡਰੋਨ ‘ਤੇ ਗੋਲੀਬਾਰੀ ਕੀਤੀ ਸੀ। ਤਲਾਸ਼ੀ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮਹਿਰਖੇਵਾ ਮਾਨਸਾ ਨੇੜੇ ਇਕ ਖੇਤ ਵਿੱਚੋਂ 4.560 ਕਿਲੋ ਹੈਰੋਇਨ (2 ਵੱਡੀਆਂ ਪੈਕਿੰਗਾਂ ‘ਚ 4 ਪੈਕਟ) ਬਰਾਮਦ ਹੋਏ ਹਨ। Share Our Daily Posts