ਓਟਾਵਾ, -ਸਿਆਸੀ ਦਖ਼ਲਅੰਦਾਜ਼ੀ ਦੇ ਦੋਸ਼ਾਂ ਨੂੰ ਲੈ ਕੇ ਦੇਸ਼ ਵਿਚ ਹੰਗਾਮੇ ਤੋਂ ਬਾਅਦ ਕੈਨੇਡਾ ਨੇ ਚੀਨੀ ਡਿਪਲੋਮੈਟ ਝਾਓ ਵੇਈ ਨੂੰ ਦੇਸ਼ ਵਿਚੋਂ ਕੱਢਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਬੀਜਿੰਗ ਨੇ ਕਿਸੇ ਵੀ ਚੋਣ ਦਖ਼ਲਅੰਦਾਜ਼ੀ ਤੋਂ ਇਨਕਾਰ ਕੀਤਾ ਹੈ ਤੇ ਦਾਅਵਿਆਂ ਨੂੰ “ਪੂਰੀ ਤਰ੍ਹਾਂ ਬੇਬੁਨਿਆਦ ਅਤੇ ਅਪਮਾਨਜਨਕ” ਕਿਹਾ ਹੈ। Share Our Daily Posts