ਲੋਹੀਆਂ ਖਾਸ, – ਲੋਕ ਸਭਾ ਹਲਕਾ ਜਲੰਧਰ ਦੀ ਹੋ ਰਹੀ ਉੱਪ ਚੋਣ ਦੀ ਪੋਲਿੰਗ ਆਰੰਭ ਹੋਣ ਵੇਲੇ ਲੋਹੀਆਂ ਖਾਸ ਦੇ ਬੂਥ ਨੰਬਰ 35 ਤੇ ਫਿਟ ਕੀਤੀ ਇਲੈਕਟ੍ਰਿਕ ਵੋਟਿੰਗ ਮਸ਼ੀਨ ‘ਚ ਖ਼ਰਾਬੀ ਹੋਣ ਕਾਰਨ ਮਸ਼ੀਨ ਬਦਲ ਕੇ ਨਵੀਂ ਮਸ਼ੀਨ ਲਗਾਈ ਗਈ, ਜਿਸ ਕਾਰਨ ਵੋਟਿੰਗ 30 ਮਿੰਟ ਦੇਰੀ ਨਾਲ ਸ਼ੁਰੂ ਹੋਈ। Share Our Daily Posts