ਫਿਲੌਰ, – ਇਤਿਹਾਸਿਕ ਗੁਰਦੁਆਰਾ ਮਾਤਾ ਗੰਗਾ ਜੀ ਪਿੰਡ ਮਾਓ ਸਾਹਿਬ ਨੇੜੇ ਫਿਲੌਰ ਵਿਖੇ ਬੀਤੀ ਰਾਤ ਚੋਰਾਂ ਨੇ ਗੁਰਦੁਆਰਾ ਸਾਹਿਬ ਦੀ ਗਰਿੱਲ ਤੋੜ ਕੇ ਗੋਲਕ ਵਿਚੋਂ ਚੜਾਵਾ ਚੋਰੀ ਕਰ ਲਿਆ। ਮੌਕੇ ’ਤੇ ਬਿਲਗਾ ਪੁਲਿਸ ਵਲੋਂ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਸੀ.ਸੀ.ਟੀ.ਵੀ. ਖਘਾੰਲੇ ਜਾ ਰਹੇ ਹਨ। Share Our Daily Posts