Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 11, 2026

ਪੰਜਵੀਂ ਕਲਾਸ ਦੇ ਪੇਪਰਾਂ ਵਿੱਚ ਪੂਰੇ ਪੰਜਾਬ ਵਿੱਚੋ ਤੀਸਰਾ ਸਥਾਨ 96/ ਪਰਸੈਂਟ ਨੰਬਰ ਹਾਸਲ ਵਾਲੀ ਸੰਦੀਪ ਕੌਰ ਦੇ ਪਰਿਵਾਰ ਨੂੰ ਵਧੀਆ ਦਿੰਦੇ ਹੋਏ ਪੱਤਵੰਤੇ ਸੱਜਣ

ਤਰਨ ਤਾਰਨ – ਅੱਜ ਮਿਤੀ 19.5.2023 ਨੂੰ ਵੀਰ ਸਿੰਘ ਲਾਡੀ ਸਾਬਕਾ ਜਿਲ੍ਹਾ ਪ੍ਰਧਾਨ ਬੀਜੇਪੀ ਐਸ ਸੀ ਮੋਰਚਾਤਰਨ ਤਾਰਨ ਦੀ ਪੁੱਤਰੀ ਸੰਦੀਪ ਕੌਰ ਜਿਸ ਨੇ ਪੰਜਵੀਂ ਕਲਾਸ ਦੇ ਪੇਪਰਾਂ ਵਿੱਚੋ pure?ਪੰਜਾਬ ਵਿੱਚੋ ਤੀਸਰਾ ਸਥਾਨ 96%ਨੰਬਰ ਹਾਸਲ ?ਕਰਕੇ ਆਪਣੇ ਮਾਤਾ ਪਿਤਾ ?ਅਤੇ ਤਰਨ ਤਾਰਨ? ਦਾ ਨਾਮ ਰੋਸ਼ਨ ਕੀਤਾ ਤਰਨ ਤਾਰਨ ਬੀਜੇਪੀ ਟੀਮ ਵੱਲੋ ਬੀਜੇਪੀ ਆਫ਼ਿਸ ਵਿਚ ਵੀਰ ਸਿੰਘ ਲਾਡੀ ਦੀ ਪੁੱਤਰੀ ਸੰਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿਚ ਸ੍ਰ ਅਮਨਦੀਪ ਸਿੰਘ ਰੋਕੀ ਬੁਰਜ ਸਾਹਿਬ ਵਾਇਸ ਪ੍ਰਧਾਨ bjp,ਸ੍ਰ ਜਸਵੰਤ ਸਿੰਘ ਪੱਢਾ ਸਾਬਕਾ ਜਿਲ੍ਹਾ ਪ੍ਰਧਾਨ ਬੀਜੇਪੀ, ਸ੍ਰੀ ਚੰਦਰ ਕੁਮਾਰ ਅੱਗਾਂਰਵਾਲ ਸਾਬਕਾ ਚੇਅਰਮੈਨ ਇਮਪਰੋਵਮੈਂਟ ਟਰੱਸਟ ਬੀਜੇਪੀ,ਸ੍ਰ ਹਰਪ੍ਰੀਤ ਸਿੰਘ ਸਿੰਦਬਾਦ ਪ੍ਰੈਸੀਡੈਂਟ ਪ੍ਰੈਸ ਰਿਪੋਰਟਰਸ,ਸ੍ਰ ਸੁਰਜੀਤ ਸਿੰਘ ਮਾਹਲ ਬੋਕ੍ਸਰ ਪੰਜਾਬ ਐਗਜੈਕਟਿਵ ਮੇਂਬਰ ਬੀਜੇਪੀ ਐਸ. ਸੀ. ਮੋਰਚਾ ਸ੍ਰ ਸੁਖਚੈਨ ਸਿੰਘ ਖਾਲਸਾ, ਸਰਵਣ ਸਿੰਘ ਗਿੱਲ ਪੰਜਾਬ ਪ੍ਰਧਾਨ ਵਾਲਮੀਕ ਕ੍ਰਾਂਤੀ ਸੈਨਾ, ਸਿਕੰਦਰ ਸਿੰਘ ਜਿਲ੍ਹਾ ਪ੍ਰਧਾਨ ਕ੍ਰਾਂਤੀ ਸੈਨਾ ਅਵਤਾਰ ਸਿੰਘ ਬੰਟੀ ਸ੍ਰੀ ਸਾਹਿਲ ਜੀ ਚੇਅਰਮੈਨ anticurruption, ਸੁਰਿੰਦਰ ਸਿੰਘ ਸਿੰਦਾ, ਬਲਵਿੰਦਰ ਸਿੰਘ rasiana, ਸੁਬੇਗ ਸਿੰਘ ਰੈਸ਼ੀਆਣਾ, ਸੁਬਾਸ਼ ਬਾਠ,ਹਰਜੀਤ ਸਿੰਘ ਹੈਪੀ ਕੰਗ ਹਾਜ਼ਰ ਸਨ

Vinkmag ad
Share Our Daily Posts

News Desk

Read Previous

2000 ਦੇ ਨੋਟ ਹੋਣਗੇ ਬੰਦ , ਆਰ. ਬੀ. ਆਈ. ਵਾਪਸ ਲਵੇਗਾ 2000 ਦੇ ਨੋਟ

Read Next

ਜੇਕਰ ਤੁਹਾਡੇ ਕੋਲ ਵੀ ਦੋ ਹਜ਼ਾਰ ਦੇ ਨੋਟ ਹਨ ਤਾਂ ਪਹਿਲਾਂ ਕਰੋ ਇਹ ਕੰਮ, ਜਾਣੋ ਹਰ ਸਵਾਲ ਦਾ ਜਵਾਬ