ਜਲੰਧਰ: (ਗੋਤਮ ਮਹਾਜਨ) – ਜਿਥੇ ਅੱਜ ਹਿੰਦੋਸਤਾਨ ਸਰਕਾਰ ਦਾ ਸ਼ਰਮ ਨਾਲ ਸਿਰ ਝੁਕਦਾ ਥਾਂ ਥਾਂ ਬਲਾਤਕਾਰ ਮਣੀਪੁਰ ਵਰਗੀਆਂ ਬਹੁਤ ਵੱਡੀਆਂ ਘਟਨਾਵਾ ਔਰਤਾ ਨੂੰ ਨੰਗੇ ਕਰਕੇ ਘੁਮਾਉਣਾ ਕਈ ਕਈ ਹਿੰਦੂ ਅਤਵਾਦੀ ਵੱਲੋਂ ਬਲਕਾਰ ਕਰਨਾ ਇਸ ਸਾਰੇ ਘਟਨਾਕ੍ਰਮ ਨੇ ਦੇਸ਼ ਨੂੰ ਸ਼ਰਮ ਸਾਰ ਕਰਕੇ ਰੱਖ ਦਿੱਤਾ ਪਰ ਨਲੈਕ ਸਰਕਾਰਾ ਤੇ ਕੋਈ ਅਸਰ ਨਹੀਂ ਬਲਤਕਾਰੀਆ ਨੂੰ ਜਮਾਨਤਾ ਦੇਣਾ ਵੀ ਦੇਸ਼ ਵਾਸੀਆਂ ਲਈ ਬਹੁਤ ਵੱਡੀ ਸ਼ਰਮਨਾਕ ਹਰਕਤ ਸ਼ਾਬਤ ਹੋ ਰਹੀ ਹੈ ਹਰਿਆਣੇ ਵਿੱਚ ਥਾਂਣਿਆ ਨੂੰ ਅੱਗ ਲਾ ਕੇ ਥਾਂ ਥਾਂ ਸਾੜਿਆ ਗਿਆ ਅਨੇਕਾਂ ਪੁਲਿਸ ਮੁਲਾਜ਼ਮਾਂ ਤੇ ਨਿਰਦੋਸ਼ ਲੋਕਾਂ ਦਾ ਕਤਲ ਕਿਸੇ ਵੀ ਅਖੋਤੀ ਲੀਡਰ ਦਾ ਕਿਸੇ ਵੀ ਮੰਤਰੀ ਵੱਲੋਂ ਕੋਈ ਨਿੰਦਿਆਂ ਦਾ ਬਿਆਨ ਜਾ ਨਿਖੇਦੀ ਨਾ ਕਰਨੀਂ ਸਾਰੇ ਮਰੇ ਜ਼ਮੀਰ ਵਾਲੇ ਹੀ ਸਾਬਤ ਹੋ ਰਹੇ ਹਨ ਉਥੇ ਹੀ ਬਹੁਤ ਸਾਰੇ ਨਿਰਦੋਸ਼ ਸਿੱਖਾਂ ਨੂੰ ਜੇਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਭੇਜਣਾ ਨਿੰਦਿਆਂ ਯੋਗ
