Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 15, 2026

ਬੀਕਾਨੇਰ-ਅੰਮ੍ਰਿਤਸਰ ਵਿਚਕਾਰ 12 ਅਕਤੂਬਰ ਤੋਂ ਚੱਲੇਗੀ ਹਫਤਾਵਾਰੀ ਗੱਡੀ, ਰਾਜਸਥਾਨ ਤੇ ਪੰਜਾਬ ਦੇ ਯਾਤਰੀਆਂ ਨੂੰ ਹੋਵੇਗਾ ਫਾਇਦਾ

ਜਲੰਧਰ : ਉੱਤਰੀ ਰੇਲਵੇ ਨੇ ਆਉਂਦੀ 12 ਅਕਤੂਬਰ ਤੋਂ ਬੀਕਾਨੇਰ ਤੋਂ ਅੰਮ੍ਰਿਤਸਰ ਵਿਚਕਾਰ ਹਫਤਾਵਾਰੀ ਐਕਸਪ੍ਰੈੱਸ ਗੱਡੀ ਚਲਾਉਣ ਦਾ ਐਲਾਨ ਕੀਤਾ ਹੈ। ਉਕਤ ਗੱਡੀ ਦੇ ਚੱਲਣ ਨਾਲ ਰਾਜਸਥਾਨ ਅਤੇ ਪੰਜਾਬੀ ਦੇ ਯਾਤਰੀਆਂ ਨੂੰ ਵਧੇਰੇ ਲਾਭ ਹੋਵੇਗਾ।

ਰੇਲਵੇ ਦੇ ਲੋਕ ਸਪੰਰਕ ਅਧਿਕਾਰੀ ਵਲੋਂ ਜਾਰੀ ਇਕ ਪ੍ਰੈਸਨੋਟ ਅਨੁਸਾਰ ਉਕਤ ਰੇਲ ਗੱਡੀ 12 ਅਕਤੂਬਰ ਨੂੰ 14719 ਨੰਬਰ ਨਾਲ ਦੁਪਹਿਰ ਬਾਅਦ 3 ਵਜੇ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ ਜਿਹੜੇ ਕਿ ਅਗਲੇ ਦਿਨ ਸਵਾ 7 ਵਜੇ ਸਵੇਰੇ ਅੰਮ੍ਰਿਤਸਰ ਪੁੱਜੇਗੀ। ਉਸੇ ਦਿਨ 13 ਅਕਤੂੁੁਬਰ ਨੂੰ ਸਵੇਰੇ 8 ਵਜ ਕੇ 10 ਮਿੰਟ ਤੇ 14720 ਨੰਬਰ ਨਾਲ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ ਤੇ ਅਗਲੇ ਦਿਨ ਅੱਧੀ ਰਾਤ ਪੋਣੇ ਇਕ ਵਜੇ ਬੀਕਾਨੇਰ ਪੁੱਜੇਗੀ।

ਇਸ ਗੱਡੀ ’ਚ ਏਅਰ ਕੰਡੀਸ਼ਨ, ਸਲੀਪਰ ਅਤੇ ਸਧਾਰਨ ਡੱਬੇ ਹੋਣਗੇ। ਉਕਤ ਰੇਲ ਗੱਡੀ ਆਉਂਦੇ ਜਾਂਦੇ ਸਮੇਂ ਲਾਲਗੜ, ਲੂਨਕਰਨਪੁਰ, ਮਹਾਜਨ, ਅਰਜਨਸਰ,ਅ ਸਨੂੰਰਤਗੜ,ਜੈਤਸਰ, ਰਾਏਸਿੰਘ ਨਗਰ,ਗਜਸਿਸੰਘਪੁਰ, ਸ੍ਰੀ ਕਰਨਪੁਰ, ਕੇਸਰੀ ਸਿੰਘਪੁਰ, ਸ੍ਰੀ ਗੰਗਾਨਗਰ ਅਬੋਹਰ, ਫਾਜ਼ਲਿਕਾ, ਜਲਾਲਾਬਾਦ, ਗੁਰੂਹਰਸਹਾਏ, ਫਿਰੋਜ਼ਪੁੂਰਕੈਂਟ ਮੋਗਾ, ਜਗਰਾਓ, ਲੁਧਿਆਣਾ, ਜਲੰਧਰ ਸਿਟੀ, ਬਿਆਸ ਹੁੰਦੇ ਹੋੲੋ ਅੰਮ੍ਰਿਤਸਰ ਪੁੱਜੇਗੀ।

Vinkmag ad
Share Our Daily Posts

News Desk

Read Previous

ਮੰਦਭਾਗੀ ਖ਼ਬਰ ! ਪੰਜਾਬੀ ਨੌਜਵਾਨ ਦੀ ਆਬੂਧਾਬੀ ’ਚ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਕਰਨਦੀਪ ਸਿੰਘ

Read Next

ਅੰਮ੍ਰਿਤਸਰ ਦੇ ਬੇਬੇ ਨਾਨਕੀ ਹਸਪਤਾਲ ਤੋਂ ਤਿੰਨ ਦਿਨ ਦਾ ਬੱਚਾ ਚੋਰੀ, ਘਟਨਾ CCTV ‘ਚ ਕੈਦ