Breaking News :

ਟ੍ਰੈਫਿਕ ਪੁਲਿਸ ਇੰਚਾਰਜ ਜੋਨ 3 ਇੰਸਪੈਕਟਰ ਸੁਖਜਿੰਦਰ ਸਿੰਘ ਪਬਲਿਕ ਮੀਟਿੰਗ ਕਰਦੇ ਹੋਏ ਬਈਆ ਸਬਜ਼ੀ ਮੰਡੀ ਟ੍ਰੈਫਿਕ ਨਿਯਮਾਂ ਨੂੰ ਲੈਕੇ

ਚੋਰਾਂ ਨੇ ਭਗਵਾਨ ਦੇ ਘਰ ਨੂੰ ਵੀ ਨਾ ਬਖ਼ਸ਼ਿਆ, ਚੋਰੀ ਤਾਂ ਕੀਤੀ ਹੀ, ਉੱਤੋਂ CCTV ਦਾ DVR ਵੀ ਉਡਾ ਲੈ ਗਏ

ਮਿਸਿਜ ਇੰਡੀਆ ਦੂਜੇ ਨੰਬਰ ਤੇ ਰਹਿਣ ਵਾਲੀ ਰਾਜਵੰਤ ਕੌਰ ਵਾਹਨ ਨੇ ਮੱਕੜ ਪਰਿਵਾਰ ਦਾ‌‌ ਨਾਮ‌ ਕੀਤਾ ਉਚਾ ਮੱਕੜ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ

ਪੰਜਾਬ ਵਿਚ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ

ਕੈਨੇਡਾ ”ਚ ਹੋਈ ਵੱਡੀ ਵਾਰਦਾਤ, ਦਿਨ-ਦਿਹਾੜੇ ਮਸ਼ਹੂਰ ਪੰਜਾਬੀ ਬਿਲਡਰ ਨੂੰ ਬਦਮਾਸ਼ਾਂ ਨੇ ਮਾਰੀਆਂ ਗੋਲ਼ੀਆਂ

ਕੈਨੇਡਾ ਦਾ ਸਿਟੀਜ਼ਨ ਦੱਸ ਕੁੜੀ ਨਾਲ ਬਣਾਉਂਦਾ ਰਿਹਾ ਸਰੀਰਕ ਸਬੰਧ, ਠੱਗੇ 32 ਲੱਖ, ਸੱਚ ਸੁਣ ਖੁੱਲ੍ਹ ਜਾਣਗੀਆਂ ਅੱਖਾਂ

ਮਾਨਸਾ ‘ਚ ਹੋਇਆ ਪੁਲਸ ਮੁਕਾਬਲਾ, ਤਾੜ-ਤਾੜ ਚੱਲੀਆਂ ਗੋਲ਼ੀਆਂ

ਕੈਨੇਡਾ ਦੀ ਪਾਰਲੀਮੈਂਟ ”ਚ ਭਾਰਤ ਵਿਰੋਧੀ ਮਤਾ ਪੇਸ਼, ਦੋਵਾਂ ਦੇਸ਼ਾਂ ਦੇ ਸਬੰਧ ਹੋ ਸਕਦੇ ਨੇ ਹੋਰ ਖ਼ਰਾਬ

ਸਕੂਲ ਦੇ ਬਾਹਰ ਖੜ੍ਹੇ ਬੱਚਿਆਂ ਨੂੰ ਟਰੱਕ ਨੇ ਦਰੜਿਆ, 6 ਦੀ ਮੌਤ

ਪਹਿਲੀ ਵਾਰ 70 ਹਜ਼ਾਰ ਰੁਪਏ ਦੇ ਨੇੜੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਖਰੀਦਦਾਰ ਬਾਜ਼ਾਰ ਤੋਂ ਹੋਏ ਦੂਰ

April 14, 2024

ਜਨਰਲ ਡਾਇਰ ਤੋਂ ਵੀ ਭੈੜੀ ਰੂਹ ਨਰਿੰਦਰ ਮੋਦੀ ਨੂੰ ਮੈਂ ਵੋਟਾਂ ਕਦੇ ਵੀ ਨਹੀਂ ਪਾਵਾਂਗਾ ਬੀ, ਜੇ,ਪੀ, ਹਟਾਓ ਭਾਰਤ ਦੇ ਬਚਾਉ

ਅੰਗਰੇਜ਼ ਦੇ ਰਾਜ ਵਿੱਚ ਇੱਕ ਜਨਰਲ ਡਾਇਰ ਹੋਇਆ ਜਿਸ ਨੇ ਪੰਜਾਬ ਦੇ ਨੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਕਿਉਂ ਕੀ ਲੋਕ ਦੇਸ਼ ਦੀ ਅਜ਼ਾਦੀ ਦੀ ਗੱਲ ਕਰਦੇ ਸੀ ਪੰਜਾਬੀ ਲੋਕ ਅੱਜ ਫਿਰ ਇੱਕ ਜਰਨਲ ਡਾਇਰ ਤੋਂ ਵੀ ਭੈੜਾ ਬੰਦਾ ਨਰਿੰਦਰ ਮੋਦੀ ਦਮੋਦਰ ਅਪਣੇ ਹੀ ਦੇਸ਼ ਵਾਸੀਆਂ ਦੇ ਉਪਰ ਜ਼ਾਲਮ ਅੱਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾ ਕੇ ਨਿਹਥੇ ਲੋਕਾਂ ਨੂੰ ਸ਼ਹੀਦ ਕਰ ਰਿਹਾ ਅਸੀਂ ਸਾਰੇ ਭਾਰਤ ਵਾਸ਼ੀ ਮੋਦੀ ਦੀ ਬੀ, ਜੇ, ਪੀ, ਸਰਕਾਰ ਦੀ ਨਿੰਦਿਆ ਕਰਦੇ ਹਾਂ ਤੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹਾਂ ਇਸ ਜ਼ਾਲਮ ਸਰਕਾਰ ਨੂੰ ਜਲਦੀ ਚੱਲਦਾ ਕਰਨਾਂ ਚਾਹੀਦਾ ਤਾਂ ਜ਼ੋ ਭਾਰਤ ਦੇ ਲੋਕਾਂ ਨਾਲ ਖ਼ਾਸ ਕਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਉਸ ਨੂੰ ਰੋਕਿਆ ਜਾ ਸਕੇ 2024 ਦੀਆਂ ਵੋਟਾਂ ਵਿੱਚ ਬਿਲਕੁਲ ਵੀ ਵੋਟਾਂ ਬੀ, ਜੇ, ਪੀ, ਨੂੰ ਨਾ ਪਾਉ ਸਾਰੇ ਦੇਸ਼ ਵਾਸੀ ਇਸ ਕੰਜਰ ਫੇਕੂ ਨੂੰ ਵੋਟਾਂ ਨਾ ਪਾਉ ਤੇ ਭਾਰਤ ਦੇਸ਼ ਬਚਾਓ

Vinkmag ad
Share Our Daily Posts

News Desk

Read Previous

Jalandhar : ਪਿੰਡ ਬੜਿੰਗ ਦੇ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ, ਛੱਤ ‘ਤੇ ਲੱਗੀ ਕੁੰਡੀ ‘ਤੇ ਲਟਕੀ ਮਿਲੀ ਲਾਸ਼

Read Next

ਮੋਦੀ ਸਰਕਾਰ ਕਿਸਾਨ ਅੰਦੋਲਨ ਦਾ ਸਾਰਥਕ ਹੱਲ ਕੱਢੇ: ਹਰਜਿੰਦਰ ਬਿੱਲਾ