ਜਲੰਧਰ ‘ਚ ਲੱਗੀ ਭਿਆਨਕ ਅੱਗ, ਰਿਹਾਇਸ਼ੀ ਇਲਾਕੇ ‘ਚ ਪਈਆਂ ਲੋਕਾਂ ਨੂੰ ਭਾਜੜਾਂ
ਪੱਤਰਕਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਰਦਾਰ ਹਰਦੇਵ ਸਿੰਘ ਜੀ ਨੇ ਅਤੇ ਵੀਰ ਵਸੇਰਾ ਦੇ ਮੁੱਖ ਸੰਪਾਦਕ ਸਜੀਵ ਗੁਪਤਾ ਵੱਲੋਂ ਮਾਤਾ ਚਿੰਤਪੁਰਨੀ ਦੇ ਮੰਦਰ ਵਿੱਚ ਲੋਕਾਂ ਭਲਾਈ ਵਾਸਤੇ ਦੇਸ਼ ਵਿੱਚ ਚੰਗੀ ਸਰਕਾਰ ਬਣੇ ਤੇ ਚੰਗੇ ਲੋਕ ਅਗੇ ਆਉਣ ਤਾਂ ਜ਼ੋ ਭਾਰਤ ਦੇਸ਼ ਦੇ ਲੋਕਾਂ ਦਾ ਭੱਲਾ ਹੋ ਸਕੇ ਗੱਪੀ ਫੇਕੂ ਮੰਤਰੀ ਸੰਤਰੀ ਦਾ ਮਾਤਾ ਨਾਸ਼ ਕਰੇ ਕਾਲਕਾਂ ਦਾ ਰੂਪ ਧਾਰ ਕੇ ਪਾਪੀਆਂ ਨੂੰ ਸਦਾ ਦੀ ਨੀਂਦ ਸਵਾ ਦੇਵੇ
