15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਗੈਜੇਟ ਡੈਸਕ- ਐਪਲ ਨੇ H2 ਚਿਪ ਦੇ ਨਾਲ ਨਵੇਂ Airpods ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਏਅਰਪੌਡ ਹੈ। ਇਸ ਦੀ ਵਰਤੋਂ ਕਰਕੇ ਤੁਸੀਂ ਸਿਰੀ ਦੀ ਵਰਤੋਂ ਕਰ ਸਕਦੇ ਹੋ। ਸਿਰੀ ਨਾਲ ਗੱਲ ਕਰਦੇ ਹੋਏ, ਤੁਸੀਂ ਆਪਣਾ ਸਿਰ ਹਿਲਾ ਕੇ ਆਦੇਸ਼ ਦੇ ਸਕੋਗੇ। ਇਸ ਤੋਂ ਇਲਾਵਾ ਤੁਹਾਨੂੰ ਬਿਹਤਰੀਨ ਨੌਇਜ਼ ਕੈਂਸਲੇਸ਼ਨ ਮਿਲੇਗਾ ਜੋ ਕਿ ਆਲੇ-ਦੁਆਲੇ ਦੇ ਰੌਲੇ ਨੂੰ ਇਕ ਪਲ ਵਿਚ ਦੂਰ ਕਰ ਦੇਵੇਗਾ। ਇਸ ‘ਚ ਤੁਹਾਨੂੰ ਟਾਈਪ-ਸੀ ਚਾਰਜਿੰਗ ਪੋਰਟ ਮਿਲੇਗਾ। ਇਸ ਦੀ ਕੀਮਤ 129 ਡਾਲਰ ਤੋਂ ਸ਼ੁਰੂ ਹੁੰਦੀ ਹੈ। ਇਸ ‘ਚ ਤੁਹਾਨੂੰ ਵਾਇਰਲੈੱਸ ਚਾਰਜਿੰਗ ਵੀ ਮਿਲੇਗੀ।
