Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

iPhone 16 Pro ਤੇ iPhone 16 Pro Max ਹੋਏ ਲਾਂਚ, ਹੁਣ 120fps ‘ਤੇ ਕਰ ਸਕੋਗੇ 4K ਰਿਕਾਰਡਿੰਗ

ਗੈਜੇਟ ਡੈਸਕ- ਆਈਫੋਨ 16 ਪ੍ਰੋ ਦਾ ਡਿਜ਼ਾਈਨ ਆਈਫੋਨ 15 ਪ੍ਰੋ ਵਰਗਾ ਹੀ ਹੈ ਪਰਹੁਣ ਬੇਜ਼ਲਸ ਪਹਿਲਾਂ ਨਾਲੋਂ ਘੱਟ ਹਨ। ਇਕ ਨਵਾਂ ਬਟਨ ਐਡ ਕੀਤਾ ਗਿਆ ਹੈ ਜੋ ਕੈਮਰੇ ਲਈ ਹੈ। ਡਿਸਪਲੇਅ ਪਹਿਲਾਂ ਨਾਲੋਂ ਥੋੜ੍ਹੀ ਵੱਡੀ ਹੈ। ਇਸ ਵਿਚ ਪ੍ਰੋ ਮੋਸ਼ਨ ਅਤੇ ਆਲਵੇਜ ਆਨ ਡਿਸਪਲੇਅ ਦਿੱਤੀ ਗਈ ਹੈ। ਇਸ ਵਿਚ ਵੀ Grade 5 Titanium ਬਾਡੀ ਦਿੱਤੀ ਗਈ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਹਲਕਾ ਅਤੇ ਕਾਫੀ ਮਜ਼ਬੂਤ ਹੈ। ਇਸ ਦੇ ਚਾਰ ਨਵੇਂ ਰੰਗਾਂ ‘ਚ ਲਾਂਚ ਕੀਤੇ ਗਏ ਹਨ। ਇਸ ਵਾਰ ਇਕ ਡੇਜ਼ਰਟ ਟਾਈਟੇਨੀਅਮ ਕਲਰ ਵੇਰੀਐਂਟ ਵੀ ਦਿੱਤਾ ਗਿਆ ਹੈ। ਇਸ ਵਿਚ ਮਸ਼ੀਨ ਚੈਸੀ ਦਿੱਤਾ ਗਿਆ ਹੈ।

iPhone 16 Pro ਸੀਰੀਜ਼ ‘ਚ A18 Pro ਚਿਪਸੈੱਟ

iPhone 16 Pro ਅਤੇ iPhone 16 Pro Max ਵਿੱਚ A18 Pro ਚਿੱਪਸੈੱਟ ਦਿੱਤਾ ਗਿਆ ਹੈ। ਇਹ ਪ੍ਰੋਸੈਸਰ 3nm ਆਰਕੀਟੈਕਚਰ ‘ਤੇ ਬਣਾਇਆ ਗਿਆ ਹੈ ਜੋ ਕਾਫੀ ਪਾਵਰਫੁੱਲ ਹੈ। ਇਸ ਵਿਚ 16 ਕੋਰ ਨਿਊਰਲ ਇੰਜਣ ਹੈ ਜੋ 35 ਟ੍ਰਿਲੀਅਨ ਆਪਰੇਸ਼ਨ ਹਰ ਸਕਿੰਟ ‘ਚ ਪਰਫਾਰਮ ਕਰ ਸਕਦਾ ਹੈ। ਇਹ A17 ਪ੍ਰੋ ਨਾਲੋਂ ਬਹੁਤ ਤੇਜ਼ ਹੈ।

ਇਸ ‘ਚ 6 ਕੋਰ GPU ਹੈ ਜੋ ਕਿ ਪਿਛਲੇ ਪ੍ਰੋਸੈਸਰ ਤੋਂ ਕਾਫੀ ਤੇਜ਼ ਹੈ। ਇਸ ਵਿੱਚ 2 ਪ੍ਰਦਰਸ਼ਨ ਕੋਰਸ ਅਤੇ 4 ਕੁਸ਼ਲਤਾ ਕੋਰਸ ਦਿੱਤੇ ਗਏ ਹਨ। ਇਹ 17 ਪ੍ਰੋ ਨਾਲੋਂ 15% ਤੇਜ਼ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਕਿਸੇ ਵੀ ਸਮਾਰਟਫੋਨ ‘ਚ ਦਿੱਤਾ ਗਿਆ ਹੁਣ ਤੱਕ ਦਾ ਸਭ ਤੋਂ ਤੇਜ਼ ਪ੍ਰੋਸੈਸਰ ਹੈ। ਇਸ ਵਿੱਚ ਐਡਵਾਂਸ ਮੀਡੀਆ ਫੀਚਰਸ ਹਨ ਅਤੇ ਪ੍ਰੋ ਮੋਸ਼ਨ ਡਿਸਪਲੇਅ ਸਪੋਰਟ ਦੇ ਨਾਲ ਪ੍ਰੋ ਰੇਸ ਵੀਡੀਓ ਸਪੋਰਟ ਵੀ ਹੈ।

Vinkmag ad
Share Our Daily Posts

News Desk

Read Previous

ਮੋਬਾਈਲ ਖੋਹਣ ਤੇ ਕੁੜੀ ਨੂੰ ਘਸੀਟਣ ਵਾਲੇ ਤਿੰਨ ਗਿ੍ਫ਼ਤਾਰ

Read Next

ਚੰਡੀਗੜ੍ਹ ਦੀ ਅਦਾਲਤ ਵੱਲੋਂ ਕੰਗਨਾ ਰਣੌਤ ਨੂੰ ਨੋਟਿਸ ਜਾਰੀ