Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 25, 2026

ਸ਼ਮਸ਼ਾਨ ਘਾਟ ਰੋਡ ਦਾ ਖੱਟਿਕਾ ਚੋਕ ਬਣਨ ਨਾਲ ਲੋਕਾਂ ਨੂੰ ਖੱਢੀਆ ਤੋ ਨਿਜ਼ਾਕਤ ਮਿਲੂਗੀ ਭਾਟੀਆ

ਖੰਨਾ : (ਬੀ.ਐੱਸ.ਰਮਾਣਾ.) – ਸ਼ਮਸ਼ਾਨ ਘਾਟ ਰੋਡ ਦਾ ਖੱਟਿਕਾ ਚੋਕ ਬਣਨ ਨਾਲ ਲੋਕਾਂ ਨੂੰ ਖਢੀਆ ਤੋ ਨਿਜ਼ਾਕਤ ਮਿਲੂਗੀ ਭਾਟੀਆ ਖੰਨਾ ਦੇ ਵਾਰਡ ਨੰਬਰ 11.19.20 ਦੇ ਖੱਟਿਕਾ ਚੋਕ ਨਵੇਂ ਬਣਨ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਮੌਕੇ ਵਾਰਡ ਨੰਬਰ 19 ਦੀ ਕੋਸਲਰ ਰੂਬੀ ਭਾਟੀਆ ਦੇ ਪਤੀ ਹਰਜੀਤ ਸਿੰਘ ਭਾਟੀਆ ਨੇ ਦੱਸਿਆ ਕੀ ਉਨ੍ਹਾਂ ਦੇ ਵਾਰਡ ਨੰਬਰ 19 ਚ ਸਮਸ਼ਾਨ ਘਾਟ ਰੋਡ ਦੀ ਨਵੀ ਟਾਇਲਾਂ ਵਾਲੀ ਸੜਕ ਜੋ ਕੀ ਸਰਕਾਰੁ ਮੱਲ ਸਕੂਲ ਤੋ ਸ਼ਮਸ਼ਾਨ ਘਾਟ ਰੋਡ ਤੱਕ ਬਣੀ ਸੀ ਉਸ ਸੜਕ ਵਿੱਚੋ ਕੁੱਛ ਐਸਟੀਮੇਟ ਬੱਚ ਰਿਹਾ ਸੀ ਅਤੇ ਉਨ੍ਹਾਂ ਨੇ ਵਾਰਡ ਨੰਬਰ 11 ਦੀ ਕੋਸਲਰ ਪਤੀ ਮਿਤੂ ਤਿਵਾੜੀ ਅਤੇ ਵਾਰਡ ਨੰਬਰ 20 ਦੇ ਕੋਸਲਰ ਗਿੰਨੀ ਵਿਜਨ ਨੂੰ ਇਹ ਚੋਕ ਬਣਾਉਣ ਬਾਰੇ ਪੁਛਿਆ ਅਤੇ ਉਨ੍ਹਾਂ ਨੇ ਨਗਰ ਕੋਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਕਾਰਜ ਸਾਧਕ ਅਫ਼ਸਰ ਨੂੰ ਇਹ ਚੋਕ ਨੂੰ ਸ਼ਮਸ਼ਾਨ ਘਾਟ ਵਾਲੇ ਬਚਦੇ ਹੋਏ ਐਸਟੀਮੀਟ ਚੋ ਬਣਾਉਣ ਲਈ ਬੇਨੰਤੀ ਕੀਤੀ ਤਾ ਜਾ ਕੇ ਇਹ ਚੋਕ ਰੂਪੇਸ਼ ਠੇਕੇਦਾਰ ਰਾਹੀ ਨਗਰ ਕੋਸਲ ਵੱਲੋਂ ਕੋਸਲਰ ਰੂਬੀ ਭਾਟੀਆ ਦੀ ਕੀਤੀ ਹੋਈ ਮੇਹਨਤ ਨਾਲ ਬਣਨ ਲਗਿਆ ਹੈ ਪਰ ਇਸ ਇਲਾਕੇ ਦਾ ਅਖੌਤੀ ਅਖ਼ਬਾਰੀ ਆਗੂ ਇਸ ਚੋਕ ਨੂੰ ਬਣਾਉਣ ਦਾ ਦਾਵਾ ਅਖ਼ਬਾਰਾ ਦੀਆਂ ਸੁਰੱਖੀਆ ਬਟੋਰਨ ਨੂੰ ਕਰ ਰਿਹਾ ਅਤੇ ਭਾਟੀਆ ਨੇ ਇਹ ਵੀ ਦਾਵਾ ਕੀਤਾ ਹੈ ਕੀ ਉਸ ਅਖੌਤੀ ਆਗੂ ਨੂੰ ਉਸ ਦੇ ਘਰ ਵਿੱਚ ਕੋਈ ਪੁਛਦਾ ਨਹੀ ਬਾਹਰ ਉਹ ਆਗੂ ਬਣਨ ਨੂੰ ਫਿਰਦਾ ਹੈ ਅਤੇ ਪਿਛਲੀਆਂ ਨਗਰ ਕੋਸਲ ਦੀਆਂ ਵੋਟਾਂ ਵਿੱਚ ਉਸ ਅਖੌਤੀ ਆਗੂ ਨੂੰ ਮੂੰਹ ਦੀ ਖਾਣੀ ਪਈ ਸੀ ਹੁਣ ਫੇਰ ਨਗਰ ਕੋਸਲ ਦੀਆਂ ਵੋਟਾਂ ਦਾ ਸਮਾਂ ਨੇੜੇ ਆਉਣ ਕਾਰਨ ਇਹ ਅਖੌਤੀ ਆਗੂ ਇਹ ਚੋਕ ਬਨਾਉਣ ਦਾ ਦਾਵਾ ਕਰ ਰਿਹਾ ਅਤੇ ਭਾਟੀਆ ਨੇ ਇਹ ਵੀ ਕਿਹਾ ਕੀ ਵਾਰਡ ਦੇ ਲੋਕਾਂ ਨੂੰ ਸਭ ਕੁੱਛ ਪਤਾ ਹੈ ਕੀ ਵਾਰਡ ਦੀ ਕੋਸਲਰ ਰੂਬੀ ਭਾਟੀਆ ਹਮੇਸ਼ਾ ਲੋਕਾਂ ਨਾਲ ਹਰ ਸਮੇਂ ਖੜੇ ਹਨ ਅਤੇ ਇਹ ਚੋਕ ਬਹੁਤ ਹੀ ਜਲਦੀ ਬਣਾ ਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਇਸ ਮੌਕੇ ਮਾਸਟਰ ਭਜਨ ਸਿੰਘ.ਆਜ਼ਮ ਖਾਨ. ਵਿੱਕੀ ਸਿੰਘ. ਅਤੇ ਇਸਲਾਮ ਖਾਨ ਹਾਜਰ ਸਨ|

Vinkmag ad
Share Our Daily Posts

News Desk

Read Previous

ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦੌਰਾਨ ਹੋਮਵਰਕ ‘ਤੇ ਬ੍ਰੇਕ, ਜਾਣੋ ਨਵੇਂ ਹੁਕਮ ਕੀ ਕਹਿੰਦੇ ਹਨ

Read Next

ਅਕਾਲੀ ਕੌਂਸਲਰ ਦੇ ਕਤਲ ਮਾਮਲੇ ”ਚ ਪੁਲਸ ਹੱਥ ਲੱਗੀ ਵੱਡੀ ਸਫਲਤਾ! ਮੁਲਜ਼ਮਾਂ ਦੀ ਜਾਰੀ ਕੀਤੀ ਪਛਾਣ