Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਫਿਰੋਜ਼ਪੁਰ ਮੰਡਲ ਨੇ ਟਿਕਟ ਜਾਂਚ ‘ਚ ਬਣਾਇਆ ਇਤਿਹਾਸਕ ਰਿਕਾਰਡ, ₹72.76 ਕਰੋੜ ਦੀ ਆਮਦਨ

ਜਲੰਧਰ, : ਕੰਵਲਜੀਤ ਸਿੰਘ ਮੱਕੜ -ਫਿਰੋਜ਼ਪੁਰ ਰੇਲ ਮੰਡਲ ਨੇ ਟਿਕਟ ਜਾਂਚ ਦੇ ਖੇਤਰ ਵਿੱਚ ਇਕ ਨਵਾਂ ਇਤਿਹਾਸਕ ਰਿਕਾਰਡ ਕਾਇਮ ਕਰਦਿਆਂ ₹72.76 ਕਰੋੜ ਦੀ ਆਮਦਨ ਹਾਸਲ ਕੀਤੀ ਹੈ। ਇਹ ਕਾਮਯਾਬੀ ਮੰਡਲ ਰੇਲ ਪ੍ਰਬੰਧਕ ਸ੍ਰੀ ਸੰਜੇ ਸਾਹੂ ਅਤੇ
ਪਰਮਦੀਪ ਸਿੰਘ ਸੈਣੀ ਵਰਿਸ਼ਠ ਮੰਡਲ ਵਾਣਿਜਕ ਪ੍ਰਬੰਧਕ, ਅਗਵਾਈ ਅਤੇ ਦੂਰਦਰਸ਼ੀ ਨੇਤ੍ਰਤਵ ਵਿੱਚ ਸੰਭਵ ਹੋ ਸਕੀ ਹੈ।

ਮੰਡਲ ਦੇ ਵਾਣਿਜਕ ਵਿਭਾਗ, ਮੁੱਖ ਟਿਕਟ ਨਿਰੀਕਸ਼ਕਾਂ ਅਤੇ ਟਿਕਟ ਜਾਂਚ ਕਰਮਚਾਰੀਆਂ ਦੀ ਲਗਾਤਾਰ ਮੇਹਨਤ, ਇਮਾਨਦਾਰੀ ਅਤੇ ਨਿਗਰਾਨੀ ਨਾਲ ਇਹ ਉਪਲਬਧੀ ਹਾਸਲ ਹੋਈ ਹੈ। ਇਸ ਰਿਕਾਰਡ ਆਮਦਨ ਨੇ ਨਾ ਸਿਰਫ਼ ਮੰਡਲ ਦੀ ਕਾਰਗੁਜ਼ਾਰੀ ਨੂੰ ਦਰਸਾਇਆ ਹੈ, ਸਗੋਂ ਯਾਤਰੀਆਂ ਵਿਚ ਟਿਕਟ ਖਰੀਦਣ ਦੀ ਜਾਗਰੂਕਤਾ ਅਤੇ ਨਿਯਮਾਂ ਦੀ ਪਾਲਣਾ ਪ੍ਰਤੀ ਭਰੋਸਾ ਵੀ ਵਧਾਇਆ ਹੈ।

ਸ੍ਰੀ ਸੰਜੇ ਸਾਹੂ ਨੇ ਸਾਰੀ ਟੀਮ ਨੂੰ ਵਧਾਈ ਦਿੰਦਿਆਂ ਆਸ ਵਿਅਕਤ ਕੀਤੀ ਕਿ ਫਿਰੋਜ਼ਪੁਰ ਮੰਡਲ ਭਵਿੱਖ ਵਿੱਚ ਵੀ ਅਜਿਹੀ ਹੀ ਲਾਗਾਤਾਰ ਅਤੇ ਕਮਿਟਮੈਂਟ ਨਾਲ ਨਵੇਂ ਮਿਆਰ ਸੈੱਟ ਕਰਦਾ ਰਹੇਗਾ।

Vinkmag ad
Share Our Daily Posts

News Desk

Read Previous

ਬੁਲੰਦਪੁਰ ਦੇ ਡਾਕਟਰ ਨੇ ਝੂਠੇ ਮੁਕੱਦਮੇ ਦੀ ਰਚੀ ਗਈ ਸਾਜ਼ਿਸ਼ ਬਾਰੇ ਖੋਲ੍ਹੇ ਰਾਜ, ਵਿਧਾਇਕ ਅਤੇ SHO ਤੇ ਲਗਾਏ ਗੰਭੀਰ ਦੋਸ਼

Read Next

ਚੋਣਾਂ ਤੋਂ ਪਹਿਲਾਂ ਨੀਤੀਸ਼ ਕੁਮਾਰ ਦਾ ਵੱਡਾ ਐਲਾਨ – ਪੱਤਰਕਾਰਾਂ ਦੀ ਪੈਂਸ਼ਨ ਵਿੱਚ ਵੱਡੀ ਵਾਧਾ