Breaking News :

ਵੱਡੀ ਖ਼ਬਰ: ਜਲੰਧਰ ਤੋਂ ‘ਆਪ’ ਦੇ MP ਸੁਸ਼ੀਲ ਰਿੰਕੂ ਤੇ MLA ਸ਼ੀਤਲ ਅੰਗੂਰਾਲ ਭਾਜਪਾ ‘ਚ ਸ਼ਾਮਲ

ਨਿੱਕੇ ਸਿੱਧੂ ਦੇ ਜਨਮ ਨੂੰ ਲੈ ਕੇ ਸਰਕਾਰ ਦੇ ਸਵਾਲਾਂ ਦਾ ਬਲਕੌਰ ਸਿੰਘ ਨੇ ਦਿੱਤਾ ਜਵਾਬ, ਦੱਸੀ ਸਾਰੀ ਗੱਲ

ਕੇਜਰੀਵਾਲ ਨੂੰ 6 ਦਿਨ ਦਾ ED ਰਿਮਾਂਡ, 28 ਮਾਰਚ ਨੂੰ ਦੁਪਹਿਰ 2 ਵਜੇ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ, ਜਾਣੋ ਪੰਜਾਬ ‘ਚ ਕਦੋਂ ਪੈਣਗੀਆਂ ਵੋਟਾਂ

ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੀ ਹਾਲਤ ਵਿਗੜੀ

ਸੱਜ-ਧੱਜ ਕੇ ਉਡੀਕਦੀ ਰਹਿ ਗਈ ਲਾੜੀ, ਐਨ ਸਮੇਂ ”ਤੇ ਵਿਆਹ ਤੋਂ ਮੁਕਰਿਆ ਫ਼ੌਜੀ, 3 ਸਾਲਾਂ ਤੋਂ ਚੱਲ ਰਹੀ ਸੀ ਪ੍ਰੇਮ ਕਹਾਣੀ

ਖ਼ੂਨ ਹੋਇਆ ਪਾਣੀ! ਛੋਟੇ ਭਰਾ ਨੇ ਵੱਡੇ ਦਾ ਵੱਢ ਦਿੱਤਾ ਗਲਾ, ਦਿੱਤੀ ਦਰਦਨਾਕ ਮੌਤ

ਪੰਜਾਬ ’ਚ 7, ਹਰਿਆਣਾ ’ਚ 2 ਤੇ ਕਸ਼ਮੀਰ ’ਚ ਇਕ ਸੀਟ ’ਤੇ ਚੋਣ ਲੜੇਗੀ ਪਾਰਟੀ : ਸਿਮਰਨਜੀਤ ਸਿੰਘ ਮਾਨ

ਪੰਜਾਬ ਦੇ ਇਸ ਜ਼ਿਲ੍ਹੇ ‘ਚ ਖੁੱਲ੍ਹਣਗੇ 640 ਸ਼ਰਾਬ ਦੇ ਠੇਕੇ, ਇਹ ਹੈ ਅਪਲਾਈ ਕਰਨ ਦੀ ਆਖਰੀ ਤਰੀਕ

ਝਾੜੂੁ ਵਾਲਿਆਂ ਨੇ ਐਨਾ ਝੂਠ ਬੋਲਿਆ, ਐਨਾ ਗੁਮਰਾਹ ਕੀਤਾ, ਅੱਜ ਪੰਜਾਬ ਨੂੰ ਕਰ ਦਿੱਤਾ ਤਬਾਹ : ਸੁਖਬੀਰ ਬਾਦਲ

March 29, 2024

ਵਿਦੇਸ਼ ਜਾਣ ਵਾਲਿਆਂ ਲਈ ਖਤਰੇ ਦੀ ਘੰਟੀ, ਪੱਕੇ ਹੋਣ ਲਈ ਐਨ.ੳ.ਸੀ ਲੈਣਾ ਹੁਣ ਹੋਰ ਹੋਇਆ ਔਖਾ

 ਅੱਜ ਦੇ ਸਮੇਂ ਵਿੱਚ ਧੋਖਾਧੜੀ ਦੀਆਂ ਵਾਰਦਾਤਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ । ਅਜਿਹੇ ਮਾਮਲਿਆਂ ਵਿੱਚ ਨਰਕ ਮੋਦੀ ਸਮੇਤ ਹੋਰ ਵੀ ਬਹੁਤ ਸਾਰੇ ਵੱਡੇ ਕਾਰੋਬਾਰੀ ਸ਼ਾਮਿਲ ਹਨ ਜੋ ਬੈਂਕਾਂ ਤੋਂ ਪੈਸਾ ਲਾਇ ਕੇ ਉਨ੍ਹਾਂ ਨੂੰ ਚੂਨਾ ਲਗਾ ਕੇ ਦੂਜੇ ਦੇਸ਼ਾਂ ਵਿੱਚ ਭੱਜ ਗਏ ਹਨ ।  ਬੈਂਕਾਂ ਨੂੰ ਚੂਨਾ ਲਗਾਉਣ ਵਾਲੇ ਮਾਮਲੇ ਵਿੱਚ ਹੁਣ ਕੇਂਦਰ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਗਏ ਹਨ । ਜਿਸ ਵਿੱਚ ਕੇਂਦਰ ਸਰਕਾਰ ਨੇ ਸਖਤੀ ਕਰਦੇ ਹੋਏ ਲੋਕਾਂ ਨੂੰ ਵਿਦੇਸ਼ ਮੰਤਰਾਲੇ ਤੋਂ NOC ਲੈਣ ਲਈ ਕਿਹਾ ਗਿਆ ਹੈ । ਕੇਂਦਰ ਸਰਕਾਰ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਜਿਹੜੇ ਲੋਕ ਦੂਜੇ ਦੇਸ਼ ਦੀ ਨਾਗਰਿਕਤਾ ਹਾਸਿਲ ਕਰਨਾ ਚਾਹੁੰਦੇ ਹਨ ਉਹ ਵਿਦੇਸ਼ ਮੰਤਰਾਲੇ ਤੋਂ NOC ਹਾਸਿਲ ਕਰਨ । ਦਰਅਸਲ, ਹੁਣ ਤੱਕ ਪੁਲਿਸ ਵੱਲੋਂ NOC ਦਿੱਤੀ ਜਾਂਦੀ ਸੀ, ਜਿਸਦੇ ਆਧਾਰ ‘ਤੇ ਹੀ ਲੋਕ ਦੂਜੇ ਦੇਸ਼ਾਂ ਵਿਚ ਨਾਗਰਿਕਤਾ ਹਾਸਿਲ ਕਰ ਲੈਂਦੇ ਸਨ । ਪਰ ਹੁਣ ਵਿਦੇਸ਼ ਮੰਤਰਾਲੇ ਦੇ ਨਵੇਂ ਆਦੇਸ਼ਾਂ ਅਨੁਸਾਰ ਦੂਜੇ ਦੇਸ਼ ਦੀ ਨਾਗਰਿਕਤਾ ਲੈਣ ਲਈ ਹੁਣ ਵਿਦੇਸ਼ ਮੰਤਰਾਲੇ ਨੂੰ ਅਰਜ਼ੀ ਦੇਣੀ ਪਵੇਗੀ । ਵਿਦੇਸ਼ ਮੰਤਰਾਲੇ ਤੋਂ ਬਾਅਦ ਦੂਜੇ ਦੇਸ਼ ਦੀ ਨਾਗਰਿਕਤਾ ਲੈਣ ਦੇ ਚਾਹਵਾਨ ਦੇ ਸਾਰੇ ਰਿਕਾਰਡ ਦੀ ਜਾਂਚ ਕੇਂਦਰੀ ਖੂਫ਼ੀਆ ਏਜੇਂਸੀਆਂ ਕਰਨਗੀਆਂ । ਖੂਫ਼ੀਆ ਏਜੇਂਸੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਹੀ ਵਿਦੇਸ਼ ਮੰਤਰਾਲੇ ਵੱਲੋਂ NOC ਜਾਰੀ ਕੀਤੀ ਜਾਵੇਗੀ ।

Vinkmag ad
Share Our Daily Posts

admin

Read Previous

AIIMS ਦੀ ਪ੍ਰੀਖਿਆ ‘ਚ ਬਠਿੰਡਾ ਦੇ ਸ਼ਿਵਾਂਸ਼ ਨੇ ਕੀਤਾ 40ਵਾਂ ਰੈਂਕ ਹਾਸਿਲ

Read Next

ਖੇਡ ਰਤਨ ਤੋਂ ਖੁੰਝੇ ਹਰਭਜਨ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗੀ ਜਾਂਚ

Leave a Reply

Your email address will not be published.