Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

5-ਜੀ ਟਾਵਰ ਦੀ ਰੈਡੀਏਸ਼ਨ ਨਾਲ ਹੋ ਰਹੀਆਂ ਮੌਤਾਂ ਨੂੰ ਦਸਿਆ ਜਾ ਰਿਹਾ ਕੋਰੋਨਾ, ਸ. ਹਰਦੇਵ ਸਿੰਘ ਗੋਲਾ

ਜਲੰਧਰ -(ਸੰਜੇ ਰਾਜਪੂਤ)- ਪੂਰੇ ਦੇਸ਼ ਵਿਚ ਆਏ ਦਿਨ ਕੋਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਜਿਸ ਦੀ ਆੜ ਵਿਚ ਸਰਕਾਰ ਤੇ ਡਾਕਟਰ ਲੋਕਾਂ ਦੀ ਰੱਜ ਕੇ ਲੁੱਟ ਕਰ ਰਹੀ ਹੈ। ਇਹ ਮੌਤਾਂ ਕੋਰੋਨਾ ਨਾਲ ਨਹੀਂ ਬਲਕਿ 5-ਜੀ ਟਾਵਰ ਦੇ ਟਰੈਲ ਨਾਲ ਹੋ ਰਹੀਆਂ ਹਨ। ਜਿਸਨੂੰ ਸਰਕਾਰ ਕੋਰੋਨਾ ਦਾ ਨਾਮ ਦੇ ਕੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣਾ ਚਾਹੁੰਦੀ ਹੈ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਇਕ ਮੀਟਿੰਗ ਦੌਰਾਨ ਪੱਤਰਕਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ. ਹਰਦੇਵ ਸਿੰਘ ਗੋਲਾ ਜੀ ਨੇ ਕੀਤਾ। ਉਨਾਂ ਕਿਹਾ ਕਿ ਸਰਕਾਰਾਂ ਆਪਣੇ ਵੱਡੇ ਘਰਾਣੇ ਦੇ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਲਈ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਰਹੀ ਹੈੈ

ਇਸਦਾ ਪਤਾ ਉਦੋਂ ਲਗਾ ਕਿ ਜਦੋਂ ਬੰਗਾਲ ਦੇ ਨਾਲ ਲਗਦੇ ਇਕ ਪਿੰਡ ਵਿਚ 5-ਜੀ ਟਾਵਰ ਲਗਾਇਆ ਗਿਆ ਜਿਸਨੂੰ ਚਾਲੂ ਕਰਨ ਉਪਰੰਤ ਹੀ ਉਸਦੀ ਰੈਡੀਏਸ਼ਨ ਇਨੀਂ ਕੁ ਜਿਆਦਾ ਸੀ ਕਿ ਇਸ ਪਿੰਡ ਦੇ 65 ਤੋਂ 70 ਲੋਕ ਇਸ ਲਪੇਟ ਵਿਚ ਆ ਗਏ ਤੇ ਉਨਾਂ ਦੀ ਮੌਤ ਹੋ ਗਈ ਇਸ ਉਤੇ ਸਭ ਤੋਂ ਜਿਆਦਾ ਸ਼ਰਮਿੰਦਗੀ ਦੀ ਗਲ ਉਦੋਂ ਦੇਖਣ ਨੂੰ ਮਿਲੀ ਜਦੋਂ ਡਾਕਟਰਾਂ ਨੇ ਉਚ ਅਧੀਕਾਰੀਆਂ ਵਲੋਂ ਦਿਤੇ ਆਦੇਸ਼ਾਂ ਮੁਤਾਬਿਕ ਉਨਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ ਕਹਿ ਦਿਤਾ। ਫਿਰ ਜਦੋਂ ਇਸ ਦਾ ਵਿਰੋਧ ਪਿੰਡ ਵਾਸੀਆਂ ਵਲੋਂ ਕੀਤਾ ਗਿਆ ਤਾਂ ਕੰਪਨੀ ਵਲੋਂ ਇਕੋ ਹੀ ਦਿਨ ਵਿਚ 5-ਜੀ ਟਾਵਰ ਦੀ ਪਾਵਰ ਸਪਲਾਈ ਬੰਦ ਕਰ ਦਿਤੀ ਤੇ ਉਸ ਪਿੰਡ ਵਿਚੋਂ ਚਲਦੇ ਬਣੇ।

ਸ. ਹਰਦੇਵ ਸਿੰਘ ਜੀ ਨੇ ਕਿਹਾ ਕਿ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਕਿ ਜਦੋਂ ਦਾ ਉਸ ਪਿੰਡ ਵਿਚੋਂ 5-ਜੀ ਟਾਵਰ ਬੰਦ ਕਰ ਦਿਤਾ ਗਿਆ ਤਾਂ ਉਸ ਤੋਂ ਬਾਅਦ ਉਥੇ ਕੋਈ ਮੌਤ ਨਹੀਂ ਹੋਈ ਕਿ ਟਾਵਰ ਦੇ ਬੰਦ ਹੋਣ ਨਾਲ ਹੀ ਕੋਰੋਨਾ ਖਤਮ ਹੋ ਗਿਆ। ਉਨਾਂ ਨੇ ਕਿਹਾ ਕਿ ਇਹ ਸਭ ਵਿਕਾਊ ਸਰਕਾਰ ਦੀ ਰਣਨਿਤੀ ਹੈ ਕਿ ਕੋਰੋਨਾ ਦੀ ਆੜ ਵਿਚ ਆਪਣੇ ਅਮੀਰ ਮਾਲਕਾਂ ਦੇ 5-ਜੀ ਟਾਵਰਾਂ ਦਾ ਟਰੈਲ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੀਆਂ ਲਾਸ਼ਾਂ ਉਤੇ ਆਪਣੇ ਅਮੀਰ ਮਾਲਕਾਂ ਨੂੰ ਖੁਸ਼ ਕਰ ਰਹੀ ਹੈ।

Vinkmag ad
Share Our Daily Posts

News Desk

Read Previous

ਜਲੰਧਰ ਦੇ ਸੋਢਲ ਮੰਦਰ ਨਜ਼ਦੀਕ ਚਲੀ ਗੋਲੀ

Read Next

ਪੰਜਾਬ ‘ਚ 31 ਮਈ ਤਕ ਵਧਿਆ ਮਿੰਨੀ ਲਾਕਡਾਊਨ, ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼