Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 11, 2026

ਜਲੰਧਰ ਦੀਆਂ ਆਲੀਸ਼ਾਨ ਕੋਠੀਆਂ ‘ਚ ਵਿਦੇਸ਼ੀ ਲੜਕੀਆਂ, ਵੱਡੀਆਂ ਗੱਡੀਆਂ ‘ਚ ਆਉਣ ਵਾਲੇ ਅਫਸਰਾਂ ਤੇ ਆਗੂਆਂ ਦੀ ਹੁੰਦੀ ਸੀ ਖ਼ਾਤਿਰਦਾਰੀ

ਜਲੰਧਰ, : ਸ਼ਹਿਰ ਦੇ ਮਾਡਲ ਟਾਊਨ ਇਲਾਕੇ ‘ਚ ਚਲ ਰਹੇ ਸਪਾ ਸੈਂਟਰ ‘ਚ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਮਾਮਲੇ ਦੀ ਜਾਂਚ ‘ਚ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਇਸ ਸਪਾ ਸੈਂਟਰ ਦੇ ਤਾਰ ਵਿਦੇਸ਼ੀ ਲੜਕੀਆਂ ਨਾਲ ਜੁੜੇ ਹਨ। ਇਥੋਂ ਕਈ ਵਿਦੇਸ਼ੀ ਲੜਕੀਆਂ ਨੂੰ ਆਲੀਸ਼ਾਨ ਕੋਠੀਆਂ ‘ਚ ਭੇਜਿਆ ਜਾਂਦਾ ਸੀ ਜਿੱਥੇ ਉਨ੍ਹਾਂ ਦਾ ਕੰਮ ਵੱਡੇ ਅਫ਼ਸਰਾਂ ਤੇ ਵੱਡੇ ਆਗੂਆਂ ਦੀ ਖਾਤਿਰਦਾਰੀ ਕਰਨਾ ਹੁੰਦੀ ਸੀ। ਸਪਾ ਸੈਂਟਰ ਸੰਚਾਲਕ ਜੋਤੀ ਨੂੰ ਕਈ ਆਗੂਆਂ ਦੀ ਸ਼ਹਿ ਪ੍ਰਾਪਤ ਹੈ ਤੇ ਇਸੇ ਕਾਰਨ ਉਹ ਛਾਪੇਮਾਰੀ ਦੇ ਬਾਵਜੂਦ ਪੁਲਿਸ ਦੀ ਪਹੁੰਚ ਤੋਂ ਹਾਲੇ ਤਕ ਦੂਰ ਹਨ।

ਜਲੰਧਰ ਪੁਲਿਸ ਦੇ ਹੱਥ ਅਹਿਮ ਸੁਰਾਗ ਲੱਗੇ ਹਨ। ਜਿਸ ‘ਚ ਪਤਾ ਚੱਲਿਆ ਹੈ ਕਿ ਸਪਾ ਸੈਂਟਰ ‘ਚ ਕਈ ਵਿਦੇਸ਼ੀ ਲੜਕੀਆਂ ਵੀ ਆਉਂਦੀ ਸੀ ਤੇ ਉਥੋਂ ਉਨ੍ਹਾਂ ਦੀ ਸਪਲਾਈ ਚੇਨ ਅੱਗੇ ਚੱਲਦੀ ਸੀ। ਹਾਲਾਂਕਿ ਹਾਲੇ ਪੁਲਿਸ ਇਸ ਬਾਰੇ ਕੋਈ ਪੁਸ਼ਟੀ ਨਹੀਂ ਕਰ ਰਹੀ। ਪੁਲਿਸ ਮਾਮਲੇ ‘ਚ ਜੋਤੀ ਤੇ ਕਿੰਗਪਿਨ ਆਸ਼ੀਸ਼ ਜਾਂ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ‘ਚ ਲੱਗੀ ਹੋਈ ਹੈ। ਹਾਲੇ ਤਕ ਪੁਲਿਸ ਸਿਰਫ਼ ਸਾਬਕਾ ਸ਼ਿਵ ਆਗੂ ਸੋਹਿਤ ਦੀ ਗ੍ਰਿਫਤਾਰੀ ਹੀ ਦਿਖਾ ਸਕੀ ਹੈ।

ਕਈ ਪਾਸ਼ ਏਰੀਆ ‘ਚ ਚੱਲ ਰਿਹਾ ਸੀ ਕੰਮ 

ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸਪਾ ਸੈਂਟਰ ‘ਤੇ ਚੱਲ ਰਿਹਾ ਕੰਮ ਸ਼ਹਿਰ ਦੇ ਕਈ ਪਾਸ਼ ਏਰੀਆ ‘ਚ ਕਿਰਾਏ ਦੀਆਂ ਕੋਠੀਆਂ ‘ਚ ਵੀ ਚੱਲ ਰਿਹਾ ਸੀ। ਉੱਥੇ ਕਈ ਵੱਡੇ ਅਫ਼ਸਰ ਤੇ ਰਾਜ ਨੇਤਾ ਆਪਣੀਆਂ ਮਹਿੰਗੀਆਂ ਗੱਡੀਆਂ ‘ਚ ਆਉਂਦੇ ਸੀ ਤੇ ਇਨ੍ਹਾਂ ਕੋਠੀਆਂ ‘ਚ ਵਿਦੇਸ਼ੀ ਲੜਕੀਆਂ ਨੂੰ ਰੱਖਿਆ ਜਾਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕੋਠੀਆਂ ‘ਚ ਸ਼ਹਿਰ ਹੀ ਨਹੀਂ ਬਾਹਰ ਤੋਂ ਵੀ ਕਈ ਪੁਲਿਸ ਅਫ਼ਸਰ ਆਉਂਦੇ ਸੀ ਤੇ ਉਨ੍ਹਾਂ ਦੀ ਚੰਗੀ ਖਾਤਿਰਦਾਰੀ ਹੁੰਦੀ ਸੀ।

Vinkmag ad
Share Our Daily Posts

News Desk

Read Previous

ਪੰਜਾਬ ਕਾਂਗਰਸ ‘ਚ ਕਾਟੋ-ਕਲੇਸ਼ ਵਧਿਆ; ਨਾਰਾਜ਼ ਸੰਸਦ ਮੈਂਬਰ, ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਤੋਂ ਬਾਅਦ ਰਾਵਤ ਦੀ ਐਂਟਰੀ

Read Next

ਚੱਕਰਵਾਤ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਪਹੁੰਚੇ ਗੁਜਰਾਤ