ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ
ਅਮ੍ਰਿਤਸਰ 20 ਮਈ ( ਬਜਾਜ) – ਅਮ੍ਰਿਤਸਰ ਦੀ ਦੱਸਵੀਂ ਜਮਾਤ ਦੀ ਹੋਵਣਹਾਰ ਵਿਦਿਆਰਥਣ ਕਸ਼ੀਸ ਬੱਬਰ ,ਗੋਰਮਿੰਟ ਗਰਲਜ਼ ਹਾਇਰ ਸਕੂਲ ਭਾਗਤਾ ਵਾਲਾ ਦੀ ਵਿਦਿਆਰਥਣ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ 650, ਅੰਕਾਂ ਵਿੱਚੋ 650, ਅੰਕ ਪ੍ਰਾਪਤ ਕਰਕੇ ਸਕਾਲਰਸ਼ਿਪ ਹਾਸਿਲ ਕੀਤੀ ਦੇ ਮਾਤਾ-ਡਿੰਪਲ ਤੇ ਪਿਤਾ ਸੁਭਾਸ਼ ਚੰਦਰ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਸਾਡੀ ਕੁੜੀ ਨੇ ਸਾਡਾ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਅਤੇ ਸਾਨੂੰ ਉਸ ਉੱਪਰ ਪੂਰਾ ਮਾਣ ਹੈ!
