ਨਵੀਂ ਦਿੱਲੀ, 25 ਮਈ – ਓਡੀਸ਼ਾ-ਆਂਧਰਾ ਪ੍ਰਦੇਸ਼ ਬਾਰਡਰ ਨੇੜੇ ਸੀਲੇਰੂ ਨਦੀ ਵਿਚ ਕਿਸ਼ਤੀ ਪਲਟ ਜਾਣ ਕਾਰਨ 8 ਲੋਕ ਲਾਪਤਾ ਹੋ ਗਏ। ਓਡੀਸ਼ਾ ਸਥਿਤ ਚਿਤਰਾਕੋਂਡਾ ਥਾਣੇ ਦੀ ਪੁਲਿਸ ਵਲੋਂ ਲਾਪਤਾ ਲੋਕਾਂ ਦੀ ਭਾਲ ‘ਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ Share Our Daily Posts