Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

Apple ਦੇ Privacy Feature ’ਚ ਹੋਇਆ ਦੋਗੁਣਾ ਇਜਾਫਾ, ਨਵੇਂ IPhone ਦਾ ਡਾਟਾ ਰਹੇਗਾ Full Proof Secure

ਨਵੀਂ ਦਿੱਲੀ, ਜੇਐੱਨਐੱਨ : ਐਪਲ ਨੇ ਹਾਲ ਹੀ ’ਚ world wide developers conference 2021 ਦੌਰਾਨ ਆਈਓਐੱਸ 15, iPadOS 15, macOS ਤੇ watchOS 8 ਓਪਰੇਟਿੰਗ ਸਿਸਟਮ ਨੂੰ ਲਾਂਚ ਕੀਤਾ ਸੀ। ਇਨ੍ਹਾਂ ਸਾਰਿਆਂ ’ਚ Upgraded Features ਦੇ ਨਾਲ-ਨਾਲ ਸ਼ਾਨਦਾਰ privacy feature ਦਿੱਤੇ ਗਏ ਹਨ, ਜਿਨ੍ਹਾਂ ਨਾਲ ਯੂਜ਼ਰਜ਼ ਦਾ ਨਿੱਜੀ ਡਾਟਾ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਸੁਰੱਖਿਅਤ ਹੋਵੇਗਾ। ਅੱਜ ਅਸੀਂ ਤੁਹਾਨੂੰ ਇੱਥੇ Apple ਦੇ ਖ਼ਾਸ privacy feature ਬਾਰੇ ’ਚ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ

Apple ਦਾ Mail Privacy Protection ਫੀਚਰ

ਯੂਜ਼ਰਜ਼ ਨੂੰ latest operating system ’ਚ ਮੇਲ ਐਪ ’ਚ Mail Privacy Protection ਫੀਚਰ ਮਿਲੇਗਾ। ਇਸ ਫੀਚਰ ਦੀ ਖੂਬੀ ਹੈ ਕਿ ਇਹ ਈ-ਮੇਲ ਭੇਜਣ ਵਾਲਿਆਂ ਨੂੰ ਨਿੱਜੀ ਡਾਟਾ ਕਲੈਕਟ ਕਰਨ ਤੋਂ ਰੋਕੇਗਾ। ਇਨ੍ਹਾਂ ਹੀ ਨਹੀਂ ਇਹ ਫੀਚਰ ਸੈਂਡਰਜ਼ ਨੂੰ ਇਹ ਜਾਣਨ ਤੋਂ ਵੀ ਰੋਕੇਗਾ ਕਿ ਕਦੋਂ ਈ-ਮੇਲ ਓਪਨ ਕੀਤਾ ਗਈ ਹੈ। ਨਾਲ ਹੀ ਇਸ ਫੀਚਰ ਦੇ ਮਾਧਿਅਮ ਨਾਲ ip address ਨੂੰ ਵੀ ਛਾਪਿਆ ਜਾ ਸਕੇਗਾ, ਤਾਂਕਿ ਇਸ ਨੂੰ ਹੋਰ ਆਨਲਾਈਨ ਗਤੀਵਿਧੀਆਂ ਨਾਲ ਲਿੰਕ ਨਾ ਕੀਤਾ ਜਾ ਸਕੇ

Apple ਨੇ ਕਿਹਾ ਕਿ ਸਾਡੇ ਮੁੱਖ ਕੇਂਦਰ ਯੂਜ਼ਰਜ਼ ਦੀ privacy ਹੈ। ਕੰਪਨੀ ਨੇ ਅੱਗੇ ਕਿਹਾ ਕਿ ਅਸੀਂ ਹਰ ਸਾਲ ਨਵੀਂ ਤਕਨੀਕ ਇਜਾਤ ਕਰਦੇ ਹਾਂ, ਜਿਸ ਨਾਲ ਯੂਰਜ਼ ਦਾ ਪੂਰਾ ਕੰਟਰੋਲ ਉਨ੍ਹਾਂ ਦੇ ਡਾਟੇ ’ਤੇ ਬਣਿਆ ਰਹੇ। ਇਸ ਵਾਰ ਅਸੀਂ ਆਪਣੇ latest operating system ’ਚ ਕਈ ਸਾਰੇ ਖ਼ਾਸ Security Features ਦਿੱਤੇ ਹਨ, ਜਿਨ੍ਹਾਂ ਨਾਲ ਯੂਜ਼ਰਜ਼ ਦਾ ਡਾਟਾ ਪੂਰੀ ਤਰ੍ਹਾਂ ਨਾਲ secure ਰਹੇਗਾ

Intelligent Tracking Prevention

Apple ਮੁਤਾਬਕ, ਸਫਾਰੀ browser ’ਚ Fntelligent Tracking Prevention ਟੂਲ ਦਿੱਤਾ ਗਿਆ ਹੈ। ਇਸ ਰਾਹੀਂ ਯੂਜ਼ਰਜ਼ ਆਪਣੇ ਆਈਪੀ Address ਨੂੰ ਹਾਈਡ ਕਰ ਸਕਣਗੇ ਤੇ ਉਨ੍ਹਾਂ ਡਾਟਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰਹੇਗਾ। ਕੰਪਨੀ ਦਾ ਮੰਨਣਾ ਹੈ ਕਿ Tracking Prevention Tool Activated ਹੋਣ ’ਤੇ ਕੋਈ ਵੀ ਆਈਪੀ Address ਦਾ ਗ਼ਲਤ ਇਸਤੇਮਾਲ ਨਹੀਂ ਕਰ ਪਾਏਗਾ।

ਆਈਓਐੱਸ ਦੇ ਸ਼ਾਨਦਾਰ ਫੀਰਚਜ਼

ਦੱਸਣਯੋਗ ਹੈ ਕਿ ਡਬਲਯੂਡਬਲਯੂਡੀਸੀ 2021 event ’ਚ ਆਈਓਐੱਸ 15 Operating System ਤੋਂ ਪਰਦਾ ਚੁੱਕ ਦਿੱਤਾ ਹੈ। ਆਈਓਐੱਸ 15 ਦੀ ਗੱਲ ਕਰੀਏ ਤਾਂ ਇਹ ਬੇਹੱਦ ਸ਼ਾਨਦਾਰ Operating System ਹੈ। ਇਸ ਓਐੱਸ ’ਚ ਕਾਫੀ ਗਿਣਤੀ ’ਚ ਨਵੇਂ ਫੀਚਰ ਦਿੱਤੇ ਗਏ ਹਨ, ਜੋ ਯੂਜ਼ਰਜ਼ ਦੇ ਅਨੁਭਵ ਨੂੰ ਬਿਹਤਰ ਬਣਾਉਣਗੇ ਤੇ ਉਨ੍ਹਾਂ ਦੇ ਨਿੱਜੀ ਡਾਟਾ ਨੂੰ ਸੁਰੱਖਿਅਤ ਰੱਖਣਗੇ।

Vinkmag ad
Share Our Daily Posts

News Desk

Read Previous

ਜਲੰਧਰ ਵਿਚ ਮੋਦੀ ਸਰਕਾਰ ਦੇ ਖ਼ਿਲਾਫ਼ ਪੁਤਲਾ ਫੂਕ ਕੇ ਪ੍ਰਦਰਸ਼ਨ

Read Next

ਇੰਸਟਾਗ੍ਰਾਮ ‘ਤੇ ਦੋਸਤੀ ਤੋਂ ਬਾਅਦ ਵਿਧਵਾ ਨੂੰ ਬਲੈਕਮੇਲ ਕਰਨ ਵਾਲਾ ਨਾਮਜ਼ਦ, ਭੈਣ ਤੇ ਬੇਟੀਆਂ ਦੀਆਂ ਤਸਵੀਰਾਂ ‘ਤੇ Call Girl ਲਿਖ ਕੇ ਫੋਨ ਨੰਬਰ ਵੀ ਕੀਤੇ ਵਾਇਰਲ