ਸ੍ਰੀਨਗਰ, 27 ਜੂਨ – ਜੰਮੂ ਹਵਾਈ ਅੱਡੇ ਦੇ ਅੰਦਰ ਤਕਨੀਕੀ ਖੇਤਰ ‘ਚ ਸਨਿੱਚਰਵਾਰ ਰਾਤ ਕਰੀਬ 2 ਵਜੇ ਧਮਾਕਾ ਹੋਇਆ। ਧਮਾਕੇ ਦੀ ਸੂਚਨਾ ਮਿਲਦੇ ਹੀ ਜੰਮੂ ਕਸ਼ਮੀਰ ਪੁਲਿਸ ਤੇ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪੁੱਜੀਆਂ। ਇਸ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫਾਰੈਂਸਿਕ ਟੀਮ ਵਲੋਂ ਮੌਕੇ ‘ਤੇ ਜਾਂਚ ਜਾਰੀ ਹੈ।
ਖ਼ਬਰ ਸ਼ੇਅਰ ਕਰੋ