ਚੰਡੀਗੜ੍ਹ , 29 ਜੂਨ – ਅਰਵਿੰਦ ਕੇਜਰੀਵਾਲ ਪ੍ਰੈੱਸ ਕਲੱਬ ਪਹੁੰਚ ਚੁੱਕੇ ਹਨ | ਜਿੱਥੇ ਉਹ ਪ੍ਰੈੱਸ ਵਾਰਤਾ ਕਰ ਪੰਜਾਬ ਲਈ ਵੱਡੇ ਐਲਾਨ ਕਰ ਸਕਦੇ ਹਨ | ਦੂਜੇ ਪਾਸੇ ਪ੍ਰੈੱਸ ਕਲੱਬ ਵਿਖੇ ਮੁਫ਼ਤ ਬਿਜਲੀ ਦੇਣ ਦਾ ਵੱਡਾ ਬੋਰਡ ਲੱਗਿਆ ਹੋਇਆ ਹੈ | ਭਗਵੰਤ ਮਾਨ ਦਾ ਕਹਿਣਾ ਪੰਜਾਬੀਆਂ ਨੂੰ ਮੁਫ਼ਤ ਬਿਜਲੀ ਦੇਣ ਦੀ ਗਰੰਟੀ ਕੇਜਰੀਵਾਲ ਜੀ ਵਲੋਂ ਦਿਤੀ ਜਾ ਰਹੀ ਹੈ | ਖ਼ਬਰ ਸ਼ੇਅਰ ਕਰੋ Share Our Daily Posts