ਊਨਾ , 29 ਜੂਨ – ਵਿਜੀਲੈਂਸ ਊਨਾ ਦੀ ਟੀਮ ਨੇ ਰਿਸ਼ਵਤ ਮੰਗਣ ਸਬੰਧਿਤ ਇਕ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਗ੍ਰਾਮ ਪੰਚਾਇਤ ਈਸਪੁਰ ਤਹਿਸੀਲ ਹਰੋਲੀ ਦੇ ਪੰਚਾਇਤ ਸਕੱਤਰ ਨੂੰ 12000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਹੈ । ਖ਼ਬਰ ਸ਼ੇਅਰ ਕਰੋ Share Our Daily Posts