ਪਟਿਆਲਾ,5 ਜੁਲਾਈ – ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਕਰੀਬ ਤਿੰਨ ਘੰਟੇ ਐੱਸ.ਆਈ. ਟੀ. ਨੇ ਪੁੱਛਗਿੱਛ ਕੀਤੀ | ਬਤੌਰ ਗਵਾਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਐੱਸ.ਆਈ. ਟੀ. ਸਾਹਮਣੇ ਪੇਸ਼ ਹੋਏ ਸਨ | ਖ਼ਬਰ ਸ਼ੇਅਰ ਕਰੋ Share Our Daily Posts