Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਦੁਬਈ ’ਚ ਨਵਾਂ ਕਾਨੂੰਨ ਲਾਗੂ, ਸਥਾਨਕ ਅਮੀਰਾਤ ਦੀ ਭਾਈਵਾਲੀ ਦੀ ਸ਼ਰਤ ਖ਼ਤਮ, ਵਿਦੇਸ਼ੀ ਨਿਵੇਸ਼ਕ ਹੋਣਗੇ ਹੁਣ 100% ਮਾਲਕ

ਦੁਬਈ : ਦੁਬਈ ਇਕਨਾਮਿਕ ਡਿਪਾਰਟਮੈਂਟ (ਡੀਈਡੀ) ਨੇ ਵਿਦੇਸ਼ੀ ਨਿਵੇਸ਼ ਵਧਾਉਣ ਤੇ ਵਿਦੇਸ਼ੀ ਨਿਵੇਸ਼ਕਾ ਨੂੰ ਉਤਸ਼ਾਹਤ ਕਰਨ ਲਈ ਸੌ ਫ਼ੀਸਦੀ ਮਲਕੀਅਤ ਵਾਲਾ ਕਾਨੂੰਨ ਪਹਿਲੀ ਜੂਨ 2021 ਤੋਂ ਲਾਗੂ ਕਰ ਦਿੱਤਾ ਹੈ। ਇਸ ਨਾਲ ਹੁਣ ਦੁਬਈ ’ਚ ਵਿਦੇਸ਼ੀ ਨਿਵੇਸ਼ਕਾਂ ਨੂੰ ਨਵਾਂ ਵਪਾਰ ਖੋਲ੍ਹਣ ਲਈ ਅਮੀਰਾਤੀ ਭਾਈਵਾਲ ਦੀ ਜ਼ਰੂਰਤ ਨਹੀਂ ਹੋਵੇਗੀ। ਪੁਰਾਣੇ ਕਾਨੂੰਨ ਤਹਿਤ ਕਾਰੋਬਾਰ ’ਚ 51 ਫ਼ੀਸਦੀ ਅਮੀਰਾਤੀ ਦੀ ਭਾਈਵਾਲੀ ਜ਼ਰੂਰੀ ਸੀ। ਪਿਛਲੇ ਕੁਝ ਸਮੇ ਤੋਂ ਵਿਦੇਸ਼ੀ ਨਿਵੇਸ਼ਕ ਪੂਰੀ ਮਲਕੀਅਤ ਦੀ ਮੰਗ ਕਰ ਰਹੇ ਸੀ

ਦੁਬਈ ਆਰਥਿਕ ਵਿਭਾਗ (ਡੀਈਡੀ) ਦੁਆਰਾ ਜਾਰੀ ਤਾਜਾ ਦਿਸ਼ਾ-ਨਿਰਦੇਸ਼ਾਂ ’ਚ ਇਹ ਵੀ ਦੱਸਿਆ ਗਿਆ ਹੈ ਕਿ ਇੱਥੇ ਵਿਦੇਸ਼ੀ ਕੰਪਨੀਆਂ ਨੂੰ 100% ਮਾਲਕੀ ਲਈ ਕੋਈ ਵਾਧੂ ਫੀਸ, ਗਾਰੰਟੀ ਜਾਂ ਪੂੰਜੀ ਦੀ ਜ਼ਰੂਰਤ ਨਹੀਂ ਹੋਵੇਗੀ। ਵਿਦੇਸ਼ੀ ਨਿਵੇਸ਼ਕਾਂ ਲਈ ਵਪਾਰ ’ਚ ਅਮੀਰਾਤੀ ਦੀ ਭਾਈਵਾਲੀ ਘਟਾਉਣਾ ਜਾਂ ਪੂਰੀ ਤਰ੍ਹਾਂ ਉਸ ਨੂੰ ਖ਼ਤਮ ਕਰਨਾ ਵੀ ਇਸ ਕਾਨੂੰਨਾਂ ਨਾਲ ਸੰਭਵ ਹੋ ਗਿਆ ਹੈ। ਇਹ ਕਾਨੂੰਨ ਵਪਾਰਕ ਕੰਪਨੀਆਂ ’ਤੇ ਲਾਗੂ ਹੁੰਦਾ ਹੈ ਜਦਕਿ ਕਾਰੋਬਾਰੀ ਏਜੰਸੀਆਂ ’ਤੇ ਲਾਗੂ ਨਹੀਂ ਹੁੰਦਾ। ਡੀਈਡੀ ਨੇ ਇਸ ਸਬੰਧੀ 1000 ਤੋਂ ਵੱਧ ਕਾਰੋਬਾਰਾਂ ਦੀ ਲਿਸਟ ਵੀ ਜਾਰੀ ਕੀਤੀ ਹੈ

ਇਸ ਬਾਰੇ ਦੁਬਈ ’ਚ ਵਸਦੇ ਪੰਜਾਬੀ ਨਿਵੇਸ਼ਕ ਕਰਨ ਖੋਸਲਾ ਨੇ ਦੱਸਿਆ ਕਿ ਜਿੱਥੇ ਇਹ ਕਾਨੂੰਨ ਦੁਬਈ ਦੇ ਕਾਰੋਬਾਰ ਲਈ ਫਾਇਦੇਮੰਦ ਹੋਵੇਗਾ ਉੱਥੇ ਹੀ ਵਿਦੇਸ਼ੀ ਨਿਵੇਸ਼ਕਾਂ ਲਈ ਵੀ ਨਵੇ ਰਾਹ ਖੋਲ੍ਹੇਗਾ। ਡੀਈਡੀ ਨੇ ਕਿਹਾ ਇਸ ਫੈਸਲੇ ਨਾਲ ਸੰਯੁਕਤ ਅਰਬ ਅਮੀਰਾਤ ਦੀ ਆਰਥਿਕ ਸਥਿਤੀ ’ਚ ਤੇਜੀ ਆਵੇਗੀ ਤੇ ਦੇਸ਼ ’ਚ ਹੁਣ ਤੱਕ ਹੋਏ ਲਾਭ ’ਚ ਵਾਧਾ ਹੋਵੇਗਾ।

Vinkmag ad
Share Our Daily Posts

News Desk

Read Previous

ਮੁੱਖ ਮੰਤਰੀ ਨੇ ਤੁਰੰਤ ਪ੍ਰਭਾਵ ਨਾਲ ਉਦਯੋਗ ‘ਤੇ ਲੱਗੀਆਂ ਸਾਰੀਆਂ ਪਾਬੰਦੀਆਂ ਨੂੰ ਹਟਾਉਣ ਦਾ ਕੀਤਾ ਫੈਸਲਾ

Read Next

ਪੰਜਾਬ ‘ਚ ਮੁੜ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ , AC ਚਲਾਉਣ ਨੂੰ ਲੈ ਕੇ ਵੀ ਜਾਰੀ ਕੀਤੇ ਨਵੇਂ ਹੁਕਮ