Breaking News :

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਜਲੰਧਰ ਦੇ ਸਰਦਾਰ ਮਨਮੋਹਨ ਸਿੰਘ ਮਰਵਾਹਾ ਐਡਵੋਕੇਟ ਨੇ ਨੈਸ਼ਨਲ ਮਾਸਟਰਜ਼ ਐਥਲੈਟਿਕਸ ਵਿੱਚ ਲਹਿਰਾਇਆ ਪਰਚਮ, 2 ਮੈਡਲ ਜਿੱਤ ਕੇ ਬਣੇ ਮਾਣ

ਐਮਐਸਪੀ ਅਤੇ ਕਰਜ਼ਾ ਮੁਕਤੀ ਦੀ ਮੰਗ ਨੂੰ ਲੈ ਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਿਸਾਨ ਜਾਗਰੂਕਤਾ ਯਾਤਰਾ, ਭੋਗਪੁਰ ਵਿੱਚ ਮਹਾਪੰਚਾਇਤ

April 28, 2026

DSPs Transfer : ਪੰਜਾਬ ਸਰਕਾਰ ਨੇ 130 ਡੀਐੱਸਪੀਜ਼ ਦੇ ਕੀਤੇ ਤਬਾਦਲੇ, ਜਾਣੋ ਕਿਸ ਦੀ ਕਿੱਥੇ ਹੋਈ ਪੋਸਟਿੰਗ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ 130 ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐੱਸਪੀਜ਼) ਦਾ ਤਬਾਦਲਾ ਕੀਤਾ ਹੈ। ਜਾਰੀ ਹੁਕਮ ਅਨੁਸਾਰ ਡੀਐੱਸਪੀ ਦੀਪਕ ਰਾਏ ਨੂੰ ਖਰੜ, ਪਿ੍ਰਥਵੀ ਸਿੰਘ ਚਾਹਲ ਨੂੰ ਦਿੜਬਾ, ਜਸਵਿੰਦਰ ਸਿੰਘ ਨੂੰ ਸਮਾਣਾ, ਗੋਬਿੰਦਰ ਸਿੰਘ ਨੂੰ ਗੁਰਹਰਸਹਾਏ, ਹਰਜਿੰਦਰ ਸਿੰਘ ਧੂਰੀ, ਸਤਿੰਦਰ ਕੁਮਾਰ ਨੂੰ ਖਡੂਰ ਸਾਹਿਬ, ਹਰਕਿਸ਼ਨ ਸਿੰਘ ਨੂੰ ਬਾਬਾ ਬਕਾਲਾ, ਲਲਿਤ ਕੁਮਾਰ ਨੂੰ ਬਟਾਲਾ ਸਿਟੀ, ਗੁਰਸ਼ਰਨਜੀਤ ਸਿੰਘ ਨੂੰ ਮਾਨਸਾ, ਜਤਿੰਦਰਪਾਲ ਸਿੰਘ ਨੂੰ ਤਪਾ, ਅਜ਼ਾਦ ਦਵਿਦੰਰ ਸਿੰਘ ਨੂੰ ਫਿਰੋਜ਼ਪਰ ਰੂਰਲ, ਧਰਮਪਾਲ ਸਿੰਘ ਨੂੰ ਏਸੀਪੀ ਲੁਧਿਆਣਾ, ਜਸ਼ਨਦੀਪ ਸਿੰਘ ਗਿੱਲ ਨੂੰ ਮੋਗਾ, ਲਖਵਿੰਦਰ ਸਿੰਘ ਨੂੰ ਨਕੋਦਰ, ਜੀਤ ਕੰਵਲ ਨੂੰ ਏਸੀਪੀ ਗਿੱਲ ਲੁਧਿਆਣਾ, ਦਵਿੰਦਰ ਸਿਘ ਨੂੰ ਨਵਾਂਸ਼ਹਿਰ, ਹਰਵਿੰਦਰ ਸਿਘ ਨੂੰ ਸਮਰਾਲਾ, ਦੀਪਕੰਵਲ ਏਸੀਪੀ ਲੁਧਿਆਣਾ, ਹਰਸਿਮਰਤ ਸਿੰਘ ਏਸੀਪੀ ਸੈਂਟਰ ਲੁਧਿਆਣਾ, ਸਤਵਿੰਦਰ ਸਿੰਘ ਨੂੰ ਫਿਰੋਜ਼ਪੁਰ, ਰਵੀਸ਼ੇਰ ਸਿੰਘ ਨੂੰ ਫਰੀਦਕੋਟ, ਜਸਪਿੰਦਰ ਸਿੰਘ ਨੂੰ ਖਮਾਣੋ, ਲਖਬੀਰ ਸਿੰਘ ਨੂੰ ਭੀਖੀਵਿੰਡ, ਹੰਸ ਰਾਜ ਨੂੰ ਬੰਗਾ, ਗੁਰਬੰਸ਼ ਸਿੰਘ ਨੂੰ ਰਾਜਪੁਰਾ, ਹਰਜੀਤ ਸਿੰਘ ਨੂੰ ਮੁੱਲਾਪੁਰ ਦਾਖਾ, ਸ਼ਮਸ਼ੇਰ ਸਿੰਘ ਨੂੰ ਸ਼ਾਹਕੋਟ, ਬੂਟਾ ਸਿੰਘ ਨੂੰ ਪਾਤੜਾ, ਜਸਮੀਤ ਸਿੰਘ ਸਾਹੀਵਾਲ ਨੂੰ ਤਲਵੰਡੀ ਸਾਬੋ, ਹੇਮੰਤ ਸ਼ਰਮਾ ਨੂੰ ਪਟਿਆਲਾ, ਪਰਮਜੀਤ ਸਿੰਘ ਨੂੰ ਮੌੜ, ਗੁਰਬਚਨ ਸਿੰਘ ਨੂੰ ਰਾਏਕੋਟ, ਰਣਬੀਰ ਸਿੰਘ ਨੂੰ ਏਸਪੀ ਲੁਧਿਆਣਾ, ਰਮਨਦੀਪ ਸਿੰਘ ਨੂੰ ਰੋਪੜ, ਸੁਖਮਿੰਦਰ ਸਿੰਘ ਰੂਰਲ ਪਟਿਆਲਾ, ਰਾਜਕੁਮਾਰ ਨੂੰ ਟਾਂਡਾ, ਮਨੋਜ ਗੋਰਸ਼ੀ ਨੂੰ ਡੇਰਾਬਸੀ, ਅਮਰਜੀਤ ਸਿੰਘ ਨੂੰ ਟਰੈਫਿਕ ਸੰਗਰੂਰ, ਸੁਭਾਸ਼ ਚੰਦਰ ਏਸੀਪੀ ਜਲੰਧਰ, ਯੋਗੇਸ਼ ਕੁਮਾਰ ਨੂੰ ਸੰਗਰੂਰ, ਕੁਲਦੀਪ ਸਿੰਘ ਨੂੰ ਮੁਕਤਸਰ ਸਾਹਿਬ, ਕਮਲਜੀਤ ਸਿੰਘ ਨੂੰ ਕਪੂਰਥਲਾ, ਬਲਜਿੰਦਰ ਸਿੰਘ ਨੂੰ (ਡੀ) ਤਰਨਤਾਰਨ, ਮਨਮੋਹਨ ਸਿੰਘ ਨੂੰ ਲੁਧਿਆਣਾ, ਰਛਪਾਲ ਸਿੰਘ ਨੂੰ ਜਲੰਧਰ ਰੂਰਲ, ਕੇਵਲ ਕਿਸ਼ੋਰ ਨੂੰ 5ਵੀਂ ਬਟਾਲੀਅਨ ਬਠਿੰਡਾ, ਰਵਿੰਦਰ ਸਿੰਘ ਨੂੰ ਮੋਗਾ, ਬਲਜਿੰਦਰ ਸਿੰਘ ਨੂੰ ਸੀਬੀਆਈ ਕ੍ਰਾਈਮ ਅੌਰਤਾਂ ਵਿਰੁੱਧ ਮੋਗਾ, ਰਛਪਾਲ ਸਿੰਘ ਨੂੰ ਪੀਬੀਆਈ (ਨਾਰਕੋਟਿਕਸ) ਮਨਵੀਰ ਸਿੰਘ ਨੂੰ ਮੋਹਾਲੀ, ਯੂਸੀ ਚਾਵਲਾ ਨੂੰ ਰੋਪੜ, ਸੰਜੀਵ ਕੁਮਾਰ ਨੂੰ ਸਾਈਬਰ ਕ੍ਰਾਈਮ ਮੋਹਾਲੀ, ਗੁਰਇਕਬਾਲ ਸਿੰਘ ਐੱਨਆਰ ਵਿੰਗ, ਰਾਜਬਰਿੰਦਰ ਸਿੰਘ ਨੂੰ ਪਠਾਨਕੋਟ, ਹਰਦੀਪ ਸਿੰਘ ਨੂੰ ਫ਼ਤਹਿਗੜ੍ਹ ਸਾਹਿਬ, ਪਵਨਦੀਪ ਸਿਘ ਨੂੰ ਏਸੀਪੀ ਲੁਧਿਆਣਾ, ਗੁਰਵਿੰਦਰਸਿੰਘ ਨੂੰ ਖੰਨਾ, ਸੁਰਜੀਤ ਸਿੰਘ ਨੂੰ ਪੀਬੀਆਈ ਪਟਿਆਲਾ, ਸੰਜੀਵ ਗੋਇਲ ਨੂੰ ਸਪੈਸ਼ਲ ਕ੍ਰਾਈਮ ਪਟਿਆਲਾ, ਰਾਜੇਸ਼ ਕੁਮਾਰ ਆਰਥਿਕ ਅਪਰਾਧ ਪਟਿਆਲਾ, ਸਤਪਾਲ ਸ਼ਰਮਾ ਨੂੰ ਪਟਿਆਲਾ, ਜਗਮੋਹਨ ਸਿੰਘ ਨੂੰ ਜੀਆਰਪੀ ਪਟਿਆਲਾ, ਗਮਦੂਰ ਸਿੰਘ ਨੂੰ ਸੁਰੱਖਿਆ ਪਟਿਆਲਾ, ਦਵਿੰਦਰ ਸਿੰਘ ਆਰਥਿਕ ਅਪਰਾਧ ਪਟਿਆਲਾ, ਕਰਮਬੀਰ ਸਿੰਘ ਨੂੰ (ਡ) ਪਟਿਆਲਾ, ਰਾਜੇਸ਼ ਸੁਨੇਹੀ ਟੈ੍ਰੇਫਿਕ ਪਟਿਆਲਾ, ਕਿਸ਼ਨ ਕੁਮਾਰ ਨੂੰ ਸਪੈਸ਼ਲ ਬ੍ਰਾਂਚ ਪਟਿਆਲਾ, ਰੁਪਿਦਰ ਕੌਰ ਏਅਰਪੋਰਟ ਮੋਹਾਲੀ, ਗੁਰਮੀਤ ਸਿੰਘ ਨੂੰ ਦੂਸਰੀ ਰਿਜ਼ਰਵ ਬਟਾਲੀਅਨ ਲੱਧਾ ਕੋਠੀ, ਜਸਵੰਤ ਸਿੰਘ ਨੂੰ ਫਿਰੋਜ਼ਪੁਰ, ਬਲਜਿੰਦਰ ਸਿੰਘ ਐੱਨਡੀਪੀਸੀ ਫਾਜ਼ਿਲਕਾ, ਗੁਰਦੀਪ ਸਿੰਘ ਨੂੰ ਮੋਗਾ, ਕੁਲਭੁਸ਼ਨ ਨੂੰ ਟ੍ਰੈਫਿਕ ਬਠਿੰਡਾ, ਰਮਨਦੀਪ ਸਿੰਘ ਪਠਾਨਕੋਟ, ਸੁਰਿੰਦਰਪਾਲ ਸਿੰਘ ਨੂੰ ਪੀਬੀਆਈ ਬਟਾਲਾ, ਪਰਵਿੰਦਰ ਕੌਰ ਨੂੰ ਪੀਬੀਆਈ ਬਟਾਲਾ, ਗੁਰਮੀਤ ਸਿੰਘ ਨੂੰ ਫਿਰੋਜ਼ਪੁਰ, ਬਲਜੀਤ ਸਿਘ ਨੂੰ ਪੀਬੀਆਈ ਸਾਈਬਰ ਕ੍ਰਾਈਮ, ਗੁਰਵਿੰਦਰ ਸਿੰਘ ਨੂੰ ਨਾਰਕੋਟਿਕਸ ਫਾਜ਼ਿਲਕਾ, ਨਵਜੀਤ ਸਿੰਘ ਨੂੰ ਮਾਨਸਾ, ਵਰਿਆਮ ਸਿੰਘ ਨੂੰ ਜਲੰਧਰ ਰੂਰਲ, ਸੁਰਿਦੰਰ ਪਾਲ ਸਿੰਘ ਨੂੰ ਏਸੀਪੀ ਜਲੰਧਰ, ਸੁਖਨਾਜ ਸਿੰਘ ਨੂੰ ਅਮਰਗੜ, ਰਾਜਨ ਸ਼ਰਮਾ ਨੂੰ ਲੁਧਿਆਣਾ ਰੂਰਲ, ਵਰਿੰਦਰ ਸਿੰਘ ਨੂੰ ਪੀਬੀਆਈ ਤਰਨਤਾਰਨ, ਰਾਜਬੀਰ ਸਿੰਘ ਨੂੰ ਕਮਾਂਡ ਸੈਂਟਰ ਗੁਰਦਾਸਪੁਰ, ਗੋਬਿੰਦਰਪਾਲ ਸਿੰਘ ਪੀਬੀਆਈ ਖੰਨਾ, ਗੁਰਬਖ਼ਸ਼ ਸਿੰਘ ਨੂੰ ਮੋਹਾਲੀ, ਭਰਪੂਰ ਸਿੰਘ ਨੂੰ ਪੀਬੀਆਈ ਮੁਕਤਸਰ ਸਾਹਿਬ, ਸੁਰਿੰਦਰ ਮੋਹਨ ਨੂੰ ਨਾਰਕੋਟਿਕਸ ਮੋਹਾਲੀ, ਜਤਿੰਦਰ ਸਿੰਘ ਨੂੰ (ਡੀ) ਮੋਗਾ, ਜੰਗਜੀਤ ਸਿੰਘ ਨੂੰ ਸਪੈਸ਼ਲ ਬ੍ਰਾਂਚ ਮੋਗਾ, ਸੁਰਿਦਰਪਾਲ ਪੀਬੀਆਈ ਰੂਰਲ ਲੁਧਿਆਣਾ, ਮੋਹਿਤ ਅਗਰਵਾਲ ਨੂੰ ਹੈੱਡਕੁਆਰਟਰ ਮਲੇਰਕੋਟਲਾ, ਤੇਜਿੰਦਰ ਸਿੰਘ ਨੂੰ ਥਰਡ ਕਮਾਂਡੋ ਮੋਹਾਲੀ, ਲਖਵਿੰਦਰ ਸਿੰਘ ਨੂੰ ਪੀਬੀਆਈ ਲੁਧਿਆਣਾ, ਸਤਨਾਮ ਸਿੰਘ ਨੂੰ ਸਪੈਸ਼ਲ ਬ੍ਰਾਂਚ ਤਰਨਤਾਰਨ, ਧਰਮਪਾਲ ਨੂੰ ਫ਼ਤਿਹਗੜ੍ਹ ਸਾਹਿਬ, ਦੇਵਦੱਤ ਨੂੰ ਗੁਰਦਾਸੁਪਰ, ਅਜੈਪਾਲ ਸਿੰਘ ਨੂੰ ਸੰਗਰੂਰ, ਦਲਜੀਤ ਸਿੰਘ ਨਵਾਂਸ਼ਹਿਰ, ਬਲਜਿੰਦਰ ਸਿੰਘ ਨੂੰ ਪੀਬੀਆਈ ਬਰਨਾਲਾ, ਸੰਜੀਵ ਸਾਗਰ ਨੂੰ ਮਾਨਸਾ, ਲਖਬੀਰ ਸਿੰਘ ਨੂੰ ਥਰਡ ਬਟਾਲੀਅਲ ਮੋਹਾਲੀ, ਗੁਰਪ੍ਰੀਤ ਸਿੰਘ ਨੂੰ ਐੱਸਟੀਐੱਫ ਪੰਜਾਬ, ਸਰਬਜੀਤ ਸਿੰਘ ਐੱਸਟੀਐੱਫ ਪੰਜਾਬ, ਪੁਸ਼ਪਿੰਦਰ ਸਿੰਘ ਐੱਸਟੀਐੱਫ ਪੰਜਾਬ, ਰਾਜਕੁਮਾਰ ਐੱਸਟੀਐੱਫ, ਪ੍ਰੀਤ ਇੰਦਰ ਸਿੰਘ ਨੂੰ ਸਪੈਸ਼ਲ ਬ੍ਰਾਂਚ ਮਾਨਸਾ, ਪਿ੍ਰਤਪਾਲ ਸਿੰਘ ਨੂੰ ਏਸੀਪੀ ਲਾਈਸਿੰਗ ਲੁਧਿਆਣਾ, ਦਲਜੀਤ ਸਿੰਘ ਨੂੰ ਪੀਬੀਆਈ ਲੁਧਿਆਣਾ, ਸੰਜੀਵ ਕੁਮਾਰ ਨੂੰ ਸਪੈਸ਼ਲ ਬ੍ਰਾਂਚ ਪਠਾਨਕੋਟ, ਹਰਭਜਨ ਸਿੰਘ ਨੂੰ ਕਮਾਂਡ ਸੈਂਟਰ ਪਟਿਆਲਾ, ਬਲਜੀਤ ਸਿੰਘ ਨੂੰ ਸਪੈਸ਼ਲ ਬ੍ਰਾਂਚ ਪਠਾਨਕੋਟ, ਹਰਭਜਨ ਸਿੰਘ ਨੂੰ ਕਮਾਂਡ ਸੈਂਟਰ ਪਟਿਆਲਾ, ਬਲਜੀਤ ਸਿੰਘ ਨੂੰ ਸਪੈਸ਼ਲ ਬ੍ਰਾਂਚ ਬਠਿੰਡਾ, ਮਨਪ੍ਰਰੀਤ ਸੀਂਹਮਾਰ ਨੂੰ ਪੀਬੀਆਈ ਔਰਤਾਂ ਵਿਰੁੱਧ ਅਪਰਾਧ ਪਠਾਨਕੋਟ, ਪਰਮਬੀਰ ਸਿੰਘ ਨੂੰ ਸੁਰੱਖਿਆ ਪਠਾਨਕੋਟ, ਬਿੰਦੂ ਬਾਲਾ ਨੂੰ ਪੀਬੀਆਈ ਔਰਤਾਂ ਵਿਰੁੱਧ ਅਪਰਾਧ ਬਰਨਾਲਾ, ਰਾਮ ਜੀ ਨੂੰ ਬਰਨਾਲਾ, ਦੀਪਿੰਦਰ ਕੌਰ ਨੂੰ ਪੀਬੀਆਈ ਔਰਤਾਂ ਖ਼ਿਲਾਫ਼ ਅਪਰਾਧ ਸੰਗਰੂਰ, ਅਜੈਬ ਸਿੰਘ ਨੂੰ ਸੰਗਰੂਰ, ਅਮਨਦੀਪ ਕੌਰ ਨੂੰ ਪੀਬੀਆਈ ਔਰਤਾਂ ਵਿਰੁੱਧ ਅਪਰਾਧ ਕਪੂਰਥਲਾ, ਜੋਗਿੰਦਰ ਸਿੰਘ ਨੂੰ ਕਪੂੂਰਥਲਾ, ਸੰਦੀਪ ਕੌਰ ਨੂੰ ਰੋਪੜ, ਯੂਸ਼ੀ ਚਾਵਲਾ ਨੂੰ ਰੋਪੜ, ਤਿ੍ਪਤਾ ਨੂੰ ਮੁਕਤਸਰ ਸਾਹਿਬ, ਰਵਿੰਦਰਪਾਲ ਸਿੰਘ 3 ਬਟਾਲੀਅਨ ਲੁਧਿਆਣਾ, ਡੀ ਜਤਿੰਦਰਾ ਨੂੰ ਫਿਰੋਜ਼ਪੁਰ, ਮਨਮੋਹਨ ਸ਼ਰਮਾ ਨੂੰ ਖੰਨਾ ਅਤੇ ਰਾਜਿੰਦਰ ਪਾਲ ਕੌਰ ਨੂੰ ਔਰਤਾਂ ਵਿਰੁੱਧ ਅਪਰਾਧ ਜਲੰਧਰ ਲਗਾਇਆ ਗਿਆ ਹੈ।

Vinkmag ad
Share Our Daily Posts

News Desk

Read Previous

ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ

Read Next

ਪੈਸੇ ਵੀ ਦਿੱਤੇ ਤੇ ਵਿਦੇਸ਼ ਵੀ ਨਹੀਂ ਭੇਜਿਆ, ਟਰੈਵਲ ਏਜੰਟ ਦੇ ਸਤਾਏ ਨੌਜਵਾਨ ਨੇ ਕੀਤੀ ਖ਼ੁਦਕ਼ਸ਼ੀ