ਟੋਕੀਓ – ਭਾਰਤੀ ਉਮੀਦਾਂ ਨੂੰ ਟੋਕੀਓ ਉਲੰਪਿਕ ਵਿਚ ਉਸ ਵਕਤ ਵੱਡਾ ਝਟਕਾ ਲੱਗਾ ਜਦੋਂ ਬਾਕਸਿੰਗ ਦੇ ਸੁਪਰ ਹੈਵੀ ਵੇਟ ਕੁਆਟਰ ਫਾਈਨਲ ਮੈਚ ਵਿਚ ਭਾਰਤ ਦੇ ਸਤੀਸ਼ ਕੁਮਾਰ ਨੂੰ ਹਾਰ ਮਿਲੀ ਪ੍ਰੰਤੂ ਦਰਦ ਦੇ ਬਾਵਜੂਦ ਮੁੱਕੇਬਾਜ਼ ਸਤੀਸ਼ ਕੁਮਾਰ ਰਿੰਗ ‘ਚ ਉਤਰੇ ਸਨ ਅਤੇ ਸਰੋਤਿਆਂ ਦਾ ਹਾਰ ਕੇ ਵੀ ਦਿਲ ਜਿੱਤ ਲਿਆ। Share Our Daily Posts