Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 8, 2026

ਪੀਟੀਸੀ ਦਾ ਸ਼ੋਅ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਅੱਜ ਤੋਂ

ਚੰਡੀਗੜ੍ਹ : ਵਾਇਸ ਆਫ਼ ਪੰਜਾਬ ਛੋਟਾ ਚੈਂਪ ! ਪੀਟੀਸੀ ਦਾ ਸਭ ਤੋਂ ਪਸੰਦੀਦਾ ਸ਼ੋਅ 23 ਅਗਸਤ ਤੋਂ ਆਪਣੇ ਨਵੇਂ ਸੀਜ਼ਨ ਨਾਲ ਪੀਟੀਸੀ ਪੰਜਾਬੀ ’ਤੇ ਪ੍ਰਸਾਰਿਤ ਹੋਣ ਜਾ ਰਿਹਾ ਹੈ

ਪੀਟੀਸੀ ਪੰਜਾਬੀ ਦੀ ਬਦੌਲਤ ਕੋਵਿਡ ਮਹਾਮਾਰੀ ਪੰਜਾਬ ਦੇ ਉਨ੍ਹਾਂ ਛੋਟੇ ਬੱਚਿਆਂ ਲਈ ਵਰਦਾਨ ਬਣ ਗਈ ਹੈ ਜੋ ਸਿੰਗਿੰਗ ਸੁਪਰਸਟਾਰ ਬਣਨਾ ਚਾਹੁੰਦੇ ਹਨ। ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 7 ਨੇ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਹੀ ਆਨ-ਲਾਈਨ ਆਡੀਸ਼ਨ ਦੇਣ ਦੀ ਸਹੂਲਤ ਦਿੱਤੀ ਤੇ ਇਹ ਸੁਪਰਸਟਾਰਡਮ ਦਾ ਸਫਰ ਇਸੇ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ।

ਵਾਇਸ ਆਫ ਪੰਜਾਬ ਛੋਟਾ ਚੈਂਪ, ਆਪਣੇ ਇਸ ਨਵੇਂ ਸੀਜਨ ਨਾਲ ਸ਼ੋਅ ਇਕ ਵਾਰ ਫਿਰ 8 ਤੋਂ 14 ਸਾਲ ਦੀ ਉਮਰ ਦੇ ਸਰਵਸ੍ਰੇਸ਼ਠ ਪੰਜਾਬੀ ਗਾਇਣ ਪ੍ਰਤਿਭਾਵਾਂ ਨੂੰ ਪਛਾਣ ਦਿਵਾਉਣ ਅਤੇ ਇਨ੍ਹਾਂ ਛੋਟੀ ਉਮਰ ਦੀਆਂ ਪ੍ਰਤਿਭਾਸ਼ਾਲੀ ਆਵਾਜ਼ਾਂ ਦੀ ਕਿਸਮਤ ਨੂੰ ਬਦਲਣ ਦੇ ਉਦੇਸ਼ ਨਾਲ ਆਪਣੇ ਦਰਸ਼ਕਾਂ ਦਰਮਿਆਨ ਆ ਰਿਹਾ ਹੈ। ਨੌਜਵਾਨ ਅਤੇ ਪ੍ਰਤਿਭਾਸ਼ਾਲੀ ਪੰਜਾਬੀ ਗਾਇਕਾਂ ਦੇ ਸਭ ਤੋਂ ਵੱਡੇ ਰਿਆਲਿਟੀ ਸ਼ੋਅ ਦਾ 7ਵਾਂ ਸੀਜਨ 23 ਅਗਸਤ, ਰਾਤ 8.30 ਵਜੇ ਤੋਂ ਦੁਨੀਆ ਦੇ ਨੰਬਰ 1 ਪੰਜਾਬੀ ਚੈਨਲ, ਪੀਟੀਸੀ ਪੰਜਾਬੀ ’ਤੇ ਪ੍ਰੀਮੀਅਰ ਲਈ ਤਿਆਰ ਹੈ।

ਅਫਸਾਨਾ ਖ਼ਾਨ, ਸਚਿਨ ਆਹੂਜਾ ਤੇ ਬੀਰ ਸਿੰਘ ਮੁੱਖ ਜੱਜ ਹਨ, ਉੱਥੇ ਮਿਸ ਪੂਜਾ, ਮੰਨਤ ਨੂਰ, ਜਸਬੀਰ ਜੱਸੀ, ਮਾਸਟਰ ਸਲੀਮ, ਕੰਵਰ ਗਰੇਵਾਲ, ਸਿੰਗਾ, ਆਰ ਨੈੱਟ, ਅਖਿਲ, ਖ਼ਾਨ ਸਾਬ, ਮਾਸ਼ਾ ਅਲੀ, ਕੁਲਵਿੰਦਰ ਬਿੱਲਾ, ਹੈਪੀ ਰਾਏਕੋਟੀ, ਰੂਪਿੰਦਰ ਹਾਂਡਾ, ਗੁਰਸ਼ਾਬਾਦ ਸਮੇਤ ਕਈ ਪੰਜਾਬੀ ਸੁਪਰਸਟਾਰ ਪੰਜਾਬ ਦੇ ਸਰਵਸ੍ਰੇਸ਼ਠ ਨੌਜਵਾਨ ਗਾਇਕ ਦੀ ਚੋਣ ਕਰਨ ਦੇ ਇਸ ਸਫਰ ਵਿਚ ਸ਼ੋਅ ਵਿਚ ਦਿਖਾਈ ਦੇਣਗੇ।

Vinkmag ad
Share Our Daily Posts

News Desk

Read Previous

ਕਲਯੁਗੀ ਪੁੱਤਰ ਨੇ ਪਿਤਾ ‘ਤੇ ਚਲਾਈਆਂ 3 ਗੋਲੀਆਂ, PGI ‘ਚ ਭਰਤੀ

Read Next

ਰੱਖੜੀ ਦੇ ਤਿਉਹਾਰ ਲਈ ਲੁਧਿਆਣਾ ਤੋਂ ਲਿਆਂਦੀ ਢੋਡਾ ਮਠਿਆਈ ‘ਚੋਂ ਨਿਕਲੀਆਂ ਸੁੰਡੀਆਂ, ਨਵਾਂਸ਼ਹਿਰ ’ਚ ਮਠਿਆਈ ਖਾਣ ਵਾਲੇ ਹੋਏ ਬਿਮਾਰ