Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 29, 2026

Money Heist 5: ਰਿਲੀਜ਼ ਦੇ 3 ਦਿਨ ਪਹਿਲਾਂ ਹੀ ਨੈੱਟਫਲਿਕਸ ਨੇ ਜਾਰੀ ਕੀਤੀ ਵੀਡੀਓ, ਹਰ ਵੀਡੀਓ ਨੂੰ ਲੈ ਕੇ ਦਿੱਤੀ ਇਹ ਖ਼ਾਸ ਜਾਣਕਾਰੀ

ਨਵੀਂ ਦਿੱਲੀ, ਜੇਐਨਐਨ : ਨੈੱਟਫਲਿਕਸ ਦੀ ਮਸ਼ਹੂਰ ਕ੍ਰਾਈਮ ਵੈਬ ਸੀਰੀਜ਼ ਮਨੀ ਹੇਸਟ ਦਾ ਆਖ਼ਰੀ ਸੀਜ਼ਨ 5 ਦੋ ਹਿੱਸਿਆਂ ਵਿਚ ਜਾਰੀ ਕੀਤਾ ਜਾ ਰਿਹਾ ਹੈ। ਪਹਿਲਾ ਭਾਗ ਵਾਲੀਅਮ ਵਨ 3 ਸਤੰਬਰ ਨੂੰ ਆ ਰਿਹਾ ਹੈ, ਜਿਸ ਬਾਰੇ ਇਸਦੇ ਪ੍ਰਸ਼ੰਸਕਾਂ ਵਿਚ ਬਹੁਤ ਉਤਸੁਕਤਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਸੀਰੀਜ਼ ਮੂਲ ਰੂਪ ਤੋਂ ਸਪੈਨਿਸ਼ ਭਾਸ਼ਾ ਦੀ ਹੈ, ਪਰ ਇਸਦੇ ਪ੍ਰਸ਼ੰਸਕ ਪੂਰੀ ਦੁਨੀਆ ਵਿਚ ਹਨ ਅਤੇ ਭਾਰਤ ਵਿਚ ਵੀ ਇਸ ਦੀ ਕੋਈ ਕਮੀ ਨਹੀਂ ਹੈ। ਇਹੀ ਕਾਰਨ ਹੈ ਕਿ ਸੀਰੀਜ਼ ਦੇ ਪਿਛਲੇ ਸੀਜ਼ਨ ਦਾ ਟ੍ਰੇਲਰ ਵੱਖਰੇ ਤੌਰ ‘ਤੇ ਹਿੰਦੀ ਭਾਸ਼ਾ ਵਿਚ ਜਾਰੀ ਕੀਤਾ ਗਿਆ ਹੈ।

ਮਨੀ ਹੇਸਟ ਦੀ ਰਿਲੀਜ਼ ਤੋਂ ਸਿਰਫ਼ 3 ਦਿਨ ਪਹਿਲਾਂ, ਨੈੱਟਫਲਿਕਸ ਨੇ ਇਸਦੇ ਐਪੀਸੋਡਾਂ ਬਾਰੇ ਖੁਲਾਸਾ ਕੀਤਾ ਹੈ। ਪਲੇਟਫਾਰਮ ਨੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸਦੇ ਅਨੁਸਾਰ ਪਹਿਲੇ ਭਾਗ ਵਿਚ ਪੰਜ ਐਪੀਸੋਡ ਹੋਣਗੇ ਅਤੇ ਇਨ੍ਹਾਂ ਸਾਰੇ ਐਪੀਸੋਡਾਂ ਦੇ ਸਿਰਲੇਖ ਵੀ ਦਿੱਤੇ ਗਏ ਹਨ।

ਐਪੀਸੋਡ 1- The End Of The Road 

ਐਪੀਸੋਡ 2- Do You Believe In Reincarnation?

ਐਪੀਸੋਡ 3- Welcome To The Show Of Life 

ਐਪੀਸੋਡ 4- ਸYour Place In Heaven

ਐਪੀਸੋਡ 5- Live Many Lives

ਇਨ੍ਹਾਂ ਟਾਈਟਲਜ਼ ਨਾਲ ਸਬੰਧਤ ਦ੍ਰਿਸ਼ ਵੀ ਸਾਂਝੇ ਕੀਤੇ ਗਏ ਹਨ।

ਮਨੀ ਹੇਸਟ ਨੂੰ ਸਪੈਨਿਸ਼ ਵਿਚ La Casa De Papel ਦੇ ਟਾਈਟਲ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸਦਾ ਅੰਗਰੇਜ਼ੀ ਵਿਚ ਅਰਥ ਹੈ – The House Of Paper… ਪਰ ਇਹ ਸੀਰੀਜ਼ ਮਨੀ ਹੇਸਟ ਦੇ ਨਾਮ ਹੇਠ ਅੰਤਰਰਾਸ਼ਟਰੀ ਦਰਸ਼ਕਾਂ ਲਈ ਜਾਰੀ ਕੀਤੀ ਗਈ ਅਤੇ ਇਹ ਨਾਮ ਹੁਣ ਬਹੁਤ ਮਸ਼ਹੂਰ ਹੋ ਗਿਆ ਹੈ।

ਮਨੀ ਹੇਸਟ ਸੀਜ਼ਨ 5 ਦੀ ਉਡੀਕ ਕਰਕਰਨ ਕਾਰਨ ਪ੍ਰੋਫੈਸਰ ਅਤੇ ਉਸਦੀ ਟੀਮ ਅਜਿਹੀ ਸਥਿਤੀ ਵਿਚ ਫਸੇ ਹੋਏ ਹਨ ਜਿੱਥੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ। ਪ੍ਰਸ਼ੰਸਕ ਇਹ ਪਤਾ ਕਰਨ ਲਈ ਬੇਤਾਬ ਹਨ ਕਿ ਪ੍ਰੋਫੈਸਰ ਆਪਣੀ ਟੀਮ ਨੂੰ ਬਚਾਉਣ ਲਈ ਕੀ ਯੋਜਨਾ ਬਣਾਉਂਦੇ ਹਨ। ਦੱਸ ਦੇਈਏ, ਸੀਜ਼ਨ 5 ਦਾ ਦੂਜਾ ਭਾਗ 3 ਦਸੰਬਰ ਨੂੰ ਆਵੇਗਾ। ਜਾਣਕਾਰੀ ਮੁਤਾਬਕ ਇਸ ‘ਚ ਸਿਰਫ਼ 5 ਐਪੀਸੋਡ ਹੋਣਗੇ।

ਚੌਥਾ ਸੀਜ਼ਨ 8 ਐਪੀਸੋਡਾਂ ਦੇ ਨਾਲ 2020 ਵਿਚ ਆਇਆ ਸੀ। ਸਾਰੇ ਚਾਰ ਸੀਜ਼ਨ ਨੈੱਟਫਲਿਕਸ ਤੇ ਉਪਲਬਧ ਹਨ। ਸਪੈਨਿਸ਼ ਤੋਂ ਇਲਾਵਾ, ਇਹ ਸ਼ੋਅ ਅੰਗਰੇਜ਼ੀ, ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿਚ ਨੈੱਟਫਲਿਕਸ ‘ਤੇ ਉਪਲਬਧ ਹੈ।

Vinkmag ad
Share Our Daily Posts

News Desk

Read Previous

ਸ਼ਹਿਰ ‘ਚ ਹੋਈ ਬਾਰਸ਼ ਨੇ ਵਿਕਾਸ ਦੇ ਦਾਅਵਿਆਂ ਦੀ ਖੋਲੀ ਪੋਲ

Read Next

ਹਲਕਾ ਵਿਧਾਇਕ ਤੇ ਕਾਂਗਰਸੀ ਆਗੂਆਂ ਤੋਂ ਦੁਖੀ ਹੋ ਕੇ FB ‘ਤੇ ਲਾਈਵ ਹੋ ਕੇ ਜ਼ਹਿਰ ਪੀਣ ਵਾਲੇ ਧਰਮਵੀਰ ਧੰਮਾ ਦੀ ਮੌਤ