Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 23, 2026

ਪੰਜਾਬ ਸਰਕਾਰ ਨੇ ਕੀਤੀ ਵਿਭਾਗਾਂ ਦੀ ਵੰਡ,ਜਾਣੋ ਕਿਸ ਨੂੰ ਮਿਲਿਆ ਕਿਹੜਾ ਮਹਿਕਮਾ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਆਪਣੀ ਕੈਬਨਿਟ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਸਾਰੇ ਮੰਤਰੀਆਂ ਦੇ ਵਿਭਾਗ ਐਲਾਨ ਦਿੱਤੇ ਹਨ। ਉਨ੍ਹਾਂ ਦੀ ਕੈਬਨਿਟ ਵਿਚ ਸੀਐਮ ਤੇ ਦੋ ਡਿਪਟੀ ਸੀਐਮ ਸਣੇ 18 ਮੰਤਰੀ ਹਨ।

ਸੀਐਮ ਚੰਨੀ ਕੋਲ ਪਰਸੋਨਲ, ਵਿਜੀਲੈੈਂਸ,ਜਨਰਲ ਐਡਮਿਨਸਟ੍ਰੇਸ਼ਨ, ਜਸਟਿਸ, ਲੀਗਲ ਐਂਡ ਲੈਜੀਸਲੇਟਿਵ ਅਫੇਅਰਜ਼, ਇਨਫਾਰਮੇਸ਼ਨ ਐਂਡ ਪਬਲਿਕ ਰਿਲੈਸ਼ਨ, ਵਾਤਾਵਰਣ, ਮਾਨੀਇੰਗ ਅਤੇ ਜਿਓਲਾਜੀ, ਸਿਵਲ ਏਵੀਏਸ਼ਨ, ਐਕਸਾਈਜ਼, ਇਨਵੈਸਟਮੈਂਟ ਪਰਮੋਸ਼ਨ, ਹਾਸਪਿਟੈਲਿਟੀ, ਪਾਵਰ, ਟੂਰਜ਼ਿਮ ਅਤੇ ਕਲਚਰਲ ਅਫੇਅਰਜ਼ ਵਿਭਾਗ ਹੋਣਗੇ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗ੍ਰਹਿ ਮੰਤਰੀ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਕੋਲ ਜੇਲ੍ਹਾਂ ਅਤੇ ਕੋਆਪਰੇਸ਼ਨ ਵਿਭਾਗ ਹੋਣਗੇ।

ਇਸ ਦੇ ਨਾਲ ਹੀ ਦੂਜੇ ਡਿਪਟੀ ਸੀਐਮ ਓਪੀ ਸੋਨੀ ਨੂੰ ਹੈਲਥ ਐਂਡ ਫੈਮਿਲੀ ਵੇਲਫੇਅਰ, ਡਿਫੈਂਸ ਸਰਵਿਸਜ਼ ਵੇਲਫੇਅਰ ਤੇ ਫਰੀਡਮ ਫਾਇਟਰਜ਼ ਵਿਭਾਗ ਮਿਲੇ ਹਨ।

ਇਹ ਹਨ ਕੈਬਨਿਟ ਮੰਤਰੀਆਂ ਦੇ ਮਹਿਕਮੇ

ਬ੍ਰਹਮ ਮਹਿੰਦਰਾ : ਸਥਾਨਕ ਸਰਕਾਰਾਂ,ਪਾਰਲੀਮੈਂਟਰੀ ਅਫੇਅਰਜ਼, ਚੋਣਾਂ

ਮਨਪ੍ਰੀਤ ਸਿੰਘ ਬਾਦਲ : ਫਾਇਨੈਂਸ, ਟੈਕਸੇਸ਼ਨ, ਪਲਾਨਿੰਗ, ਗਵਰਨੈਂਸ ਰੀਫਾਰਮ, ਪ੍ਰੋਗਰਾਮ ਇਮਪਲਾਟੈਸ਼ਨ

ਤ੍ਰਿਪਤ ਰਜਿੰਦਰ ਸਿੰਘ ਬਾਜਵਾ : ਪੇਂਡੂ ਵਿਕਾਸ ਅਤੇ ਪੰਚਾਇਤਾਂ, ਐਨੀਮਲ ਹਸਬੈਂਡਰੀ, ਮੱਛੀ ਤੇ ਡੇਅਰੀ ਪਾਲਣ ਵਿਕਾਸ

ਅਰੁਣਾ ਚੌਧਰੀ : ਰੈਵੀਨਿਊ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ

ਸੁਖਬਿੰਦਰ ਸਿੰਘ ਸਰਕਾਰੀਆ : ਵਾਟਰ ਰਿਸੋਰਸ, ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ

ਰਾਣਾ ਗੁਰਜੀਤ ਸਿੰਘ : ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ, ਇੰਪਲਾਇਮੈਂਟ ਜਨਰੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ, ਹਾਰਟੀਕਲਚਰ, ਭੂਮੀ ਤੇ ਪਾਣੀ ਕੰਜ਼ਰਵੇਸ਼ਨ

ਰਜ਼ੀਆ ਸੁਲਤਾਨਾ :ਵਾਟਰ ਸਪਲਾਈ ਐਂਡ ਸੈਨੇਟੇਸ਼ਨ, ਸਮਾਜਿਕ ਸੁਰੱਖਿਆ, ਵੂਮੈਨ ਐਂਡ ਚਾਇਲਡ ਡਿਵੈਲਪਮੈਂਟ,ਪ੍ਰੀਟਿੰਗ ਅਤੇ ਸਟੇਸ਼ਨਰੀ

ਵਿਜੇ ਇੰਦਰ ਸਿੰਗਲਾ :ਜਨਤਕ ਕੰਮ ਤੇ ਐਡਮਿਨਸਟ੍ਰੇਟਿਵ ਰਿਫਾਰਮਜ਼

ਭਾਰਤ ਭੂਸ਼ਣ ਆਸ਼ੂੁ : ਖੁਰਾਕ ਅਤੇ ਸਪਲਾਈ, ਕੰਜ਼ਿਊਮਰ ਅਫੇਅਰਜ਼

ਰਣਦੀਪ ਸਿੰਘ ਨਾਭਾ : ਖੇਤੀ ਅਤੇ ਕਿਸਾਨ ਵੇਲਫੇਅਰ, ਫੂਡ ਪ੍ਰੋਸੈਸਿੰਗ

ਰਾਜ ਕੁਮਾਰ ਵੇਰਕਾ : ਸੋਸ਼ਲ ਜਸਟਿਸ,ਐਮਪਾਵਰਮੈਂਟ ਐਂਡ ਘੱਟਗਿਣਤੀ, ਨਵੀਂ ਤੇ ਰੀਨਿਊਏਬਲ ਐਨਰਜੀ ਸੋਮੇ,ਮੈਡੀਕਲ ਐਜੂਕੇਸ਼ਨ ਤੇ ਰਿਸਰਚ

ਸੰਗਤ ਸਿੰਘ ਗਿਲਜੀਆਂ : ਜੰਗਲਾਤ, ਵਾਇਲਡ ਲਾਈਫ, ਲੇਬਰ

ਪਰਗਟ ਸਿੰਘ : ਸਕੂਲੀ ਸਿੱਖਿਆ, ਹਾਇਰ ਐਜੂਕੇਸ਼ਨ, ਖੇਡਾਂ ਤੇ ਯੂਥ ਸਰਵਿਸਜ਼, ਐਨਆਰਆਈ ਅਫੇਅਰਜ਼

ਅਮਰਿੰਦਰ ਸਿੰਘ ਰਾਜਾ ਵਡ਼ਿੰਗ : ਟਰਾਂਸਪੋਰਟ

ਗੁਰਕੀਰਤ ਸਿੰਘ ਕੋਟਲੀ : ਇੰਡਸਟਰੀਜ਼ ਐਂਡ ਕਾਮਰਸ, ਇਨਫਾਮੈਂਸ਼ਨ ਟੈਕਨਾਲੋਜੀ, ਸਾਇੰਸ ਐਂਡ ਟੈਕਨਾਲੋਜੀ

 

 

Vinkmag ad
Share Our Daily Posts

News Desk

Read Previous

ਸਵਾਲਾਂ ’ਚ ਘਿਰੀ ਪੰਜਾਬ ਦੀ ਨਵੀਂ ਚੰਨੀ ਸਰਕਾਰ, ਡੀਜੀਪੀ ਤੋਂ ਬਾਅਦ ਹੁਣ ਨਵੇਂ ਏਜੀ ਦੀ ਨਿਯੁਕਤੀ ’ਤੇ ਵਿਵਾਦ

Read Next

ਪੰਜਾਬ ‘ਚ ਏਐੱਸਆਈ ਦੇ ਖਾਤੇ ’ਚੋਂ ਮੁੰਬਈ ‘ਚ ਬੈਠੇ ਹੈਕਰਾਂ ਨੇ ਕੀਤੀ 1.03 ਲੱਖ ਦੀ ਸ਼ਾਪਿੰਗ