Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 6, 2026

ਜਲੰਧਰ ‘ਚ ਖੁੱਲ੍ਹੇਆਮ ਟੈਕਸ ਚੋਰੀ, ਦਿੱਲੀ ਤੋਂ ਰੋਜ਼ਾਨਾ ਬੱਸਾਂ ‘ਤੇ ਆ ਰਿਹਾ ਬਿਨਾਂ ਬਿੱਲ ਦਾ ਮਾਲ; ਸ਼ਰੇਆਮ ਹਾਈਵੇਅ ਕਿਨਾਰੇ ਹੋ ਰਹੀ ਹੇਰਾਫੇਰੀ

ਜਲੰਧਰ : ਦੀਵਾਲੀ ਤੋਂ ਠੀਕ ਪਹਿਲਾਂ ਬੱਸ ਮਾਫੀਆ ਸਰਕਾਰੀ ਖਜ਼ਾਨੇ ਦਾ ਧੂੰਆਂ ਕੱਢ ਰਿਹਾ ਹੈ। ਤਿਉਹਾਰਾਂ ਦੇ ਮੌਸਮ ਕਾਰਨ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦਿੱਲੀ ਤੋਂ ਭਾਰੀ ਸਾਮਾਨ ਬਿਨਾਂ ਕਿਸੇ ਬਿੱਲ ਦੇ ਜਲੰਧਰ ਪਹੁੰਚਿਆ ਜਾ ਰਿਹਾ ਹੈ। ਹਰ ਰੋਜ਼ ਸਵੇਰੇ ਅੱਠ ਵਜੇ ਤੋਂ ਪਹਿਲਾਂ ਦਿੱਲੀ ਤੋਂ ਜਲੰਧਰ, ਦਿੱਲੀ ਤੋਂ ਅੰਮ੍ਰਿਤਸਰ ਤੇ ਦਿੱਲੀ ਤੋਂ ਜੰਮੂ ਲਈ ਚੱਲ ਰਹੀਆਂ ਬੱਸਾਂ ਨੂੰ ਬਿਨਾਂ ਬਿੱਲ ਦੇ ਲੋਡ ਕਰ ਕੇ ਸਾਮਾਨ ਜਲੰਧਰ ਲਿਆਂਦਾ ਜਾ ਰਿਹਾ ਹੈ। ਬੱਸ ਦੇ ਪਹੁੰਚਣ ਤੋਂ ਪਹਿਲਾਂ ਹੀ ਤਿੰਨ ਪਹੀਆ ਵਾਹਨ ਬਿਨਾਂ ਬਿੱਲ ਦੇ ਮਾਲ ਪ੍ਰਾਪਤ ਕਰਨ ਲਈ ਤਿਆਰ ਖੜ੍ਹੇ ਹੁੰਦੇ ਹਨ ਤੇ ਜਿਵੇਂ ਹੀ ਬੱਸ ਰੁਕਦੀ ਹੈ, ਮਾਲ ਨੂੰ ਤੇਜ਼ ਰਫਤਾਰ ਨਾਲ ਉਤਾਰਿਆ ਜਾਂਦਾ ਹੈ ਤੇ ਛੋਟੇ ਵਾਹਨਾਂ ‘ਚ ਲੋਡ ਕੀਤਾ ਜਾਂਦਾ ਹੈ ਅਤੇ ਫਿਰ ਸ਼ਹਿਰ ਦੇ ਅੰਦਰ ਗੋਦਾਮਾਂ ‘ਚ ਲਿਜਾਇਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਅਜਿਹੀ ਗੜਬੜੀ ਜਨਤਕ ਤੌਰ ‘ਤੇ ਹਾਈਵੇ ਦੇ ਕਿਨਾਰੇ ਚੱਲਦੀ ਹੈ ਜੋ ਕਿ ਸਰਕਾਰੀ ਮਸ਼ੀਨਰੀ ‘ਤੇ ਤੇ ਸਵਾਲੀਆ ਨਿਸ਼ਾਨ ਚਿੰਨ੍ਹ ਲਾ ਰਿਹਾ ਹੈ।

ਗਿਫ਼ਟ ਆਈਟਮਜ਼ ਤੇ ਇਲੈਕਟ੍ਰੌਨਿਕਸ ਉਪਕਰਣਾਂ ਦੀ ਭਰਮਾਰ 

ਖਾਸ ਗੱਲ ਇਹ ਹੈ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਇਨ੍ਹਾਂ ਬੱਸਾਂ ‘ਚ ਜੋ ਸਾਮਾਨ ਪਹੁੰਚਿਆ ਜਾ ਹੈ। ਉਸ ਨੂੰ ਜ਼ਿਆਦਾ ਗਿਫ਼ਟ ਆਈਟਮ ਤੇ ਇਲੈਕਟ੍ਰੌਨਿਕਸ ਦਾ ਸਾਮਾਨ ਸ਼ਾਮਲ ਹੈ। ਉਨ੍ਹਾਂ ‘ਚ ਹੋਰ ਤੋਹਫ਼ੇ ਦੀਆਂ ਚੀਜ਼ਾਂ ਸ਼ਾਮਲ ਹਨ। ਸਾਮਾਨ ਡਿੱਗੀ ਤੇ ਛੱਤ ‘ਤੇ ਲਿਆਂਦਾ ਜਾਂਦਾ ਹੈ ਤੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਸਾਮਾਨ ਦਾ ਕੋਈ ਨੁਕਸਾਨ ਨਾ ਹੋਵੇ।

ਕਈ ਵਾਰ ਫੜ੍ਹੇ ਜਾ ਚੁੱਕੇ ਹਨ ਬਿਨਾਂ ਬਿਲ ਦੇ ਗਹਿਣੇ 

ਬਿਨਾਂ ਬਿਲ ਦੇ ਮਹਾਨਗਰ ਤਕ ਮਾਲ ਪਹੁੰਚਾਉਣ ਦੀ ਹੇਰਾਫੇਰੀ ਬੀਤੇ ਲੰਬੇ ਸਮੇਂ ਤੋਂ ਜਾਰੀ ਹੈ। ਕਈ ਵਾਰ ਤਾਂ ਜੀਐਸਟੀ ਮੋਬਾਈਲ ਵਿੰਗ ਵੱਲੋਂ ਬਿਨਾਂ ਬਿੱਲ ਦੇ ਗਹਿਣੇ ਤਕ ਵੀ ਫੜ੍ਹੇ ਜਾ ਚੁੱਕੇ ਹਨ। ਸਾਰਾ ਮਾਲ ਏਸੀ ਬੱਸਾਂ ‘ਚੋਂ ਫੜ੍ਹਿਆ ਜਾਂਦਾ ਹੈ।

Vinkmag ad
Share Our Daily Posts

News Desk

Read Previous

31 ਅਕਤੂਬਰ ਨੂੰ ਮੋਰਿੰਡਾ ਮਹਾਂਰੈਲੀ ‘ਚ ਪੁੱਜਣ ਦਾ ਸੱਦਾ, ਸੀਐਮ ਚੰਨੀ ਨਵੀਂ ਬੋਤਲ ‘ਚ ਪੁਰਾਣੀ ਸ਼ਰਾਬ ਕਰਾਰ

Read Next

ਦੋ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਟੈਂਕੀ ‘ਤੇ ਚੜ੍ਹੇ