Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

ਕਾਰੋਬਾਰੀ ਦੇ ਪੁੱਤਰ ਦਾ ਕਾਰਨਾਮਾ ! ਗੇਮ ਆਈਡੀ ਖ਼ਰੀਦਣ ਦੇ ਚੱਕਰ ‘ਚ ਭੂਆ ਦੇ ਪੁੱਤ ਤੇ ਦੋਸਤ ਨਾਲ ਮਿਲ ਕੇ 17 ਲੱਖ ਰੁਪਏ ਕੀਤੇ ਬਰਬਾਦ

ਚੰਡੀਗਡ਼੍ਹ : ਮਨੀਮਾਜਰਾ ਦੇ ਪਿੱਪਲੀਵਾਲਾ ਟਾਊਨ ਵਿਚ ਰਹਿੰਦੇ ਦਵਾਈਆਂ ਦੇ ਕਾਰੋਬਾਰੀ ਦੇ ਨਾਬਾਲਿਗ ਪੁੱਤਰ ਨੇ ਆਨਲਾਈਨ ਗੇਮ ਪਬਜੀ, ਫ੍ਰੀ ਫਾਇਰ ਤੇ ਕਾਰ ਰੇਸਿੰਗ ਵਿਚ ਗੇਮ ਆਈਡੀ ਖ਼ਰੀਦਣ ਦੇ ਚੱਕਰ ਵਿਚ 17 ਲੱਖ ਰੁਪਏ ਚੋਰੀ ਕੀਤੇ ਤੇ ਗੁਆ ਵੀ ਲਏ। ਮਾਮਲੇ ਵਿਚ ਮੁੰਡੇ ਦੀ ਭੂਆ ਦਾ ਪੁੱਤਰ ਸਮੇਤ ਦੋ ਨਾਬਾਲਿਗ ਦੋਸਤ ਸ਼ਾਮਲ ਸਨ। ਪੈਸੇ ਠੱਗਣ ਦੇ ਦੋਸ਼ ਵਿਚ ਕਾਬੂ ਅਨਸਰ ਦੀ ਪਛਾਣ ਸੂਰਜ ਉਰਫ ਵਿੰਟਰ ਵਾਸੀ ਬਹਿਲਾਨਾ ਵਜੋਂ ਹੋਈ ਹੈ। ਵਪਾਰੀ ਦੇ ਪੁੱਤਰ, ਭੈਣ ਦੇ ਪੁੱਤਰ ਤੇ ਹੋਰ ਦੋਸਤ ਨੂੁੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ। ਜਦਕਿ ਸੂਰਜ ਵਿੰਟਰ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਜਾਣਾ ਹੈ।

ਨਾਬਾਲਿਗ ਮੁਲਜ਼ਮਾਂ ਨੇ ਚੋਰੀ ਕੀਤੇ ਪੈਸੇ ਨਾਲ ਆਈਫੋਨ ਆਦਿ ਖ਼ਰੀਦ ਕੇ ਹਵਾਈ ਸਫ਼ਰ ਕੀਤਾ ਸੀ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 10 ਲੱਖ, 22 ਹਜ਼ਾਰ 500 ਰੁਪਏ ਤੇ ਤਿੰਨ ਆਈਫੋਨ ਬਰਾਮਦ ਕੀਤੇ ਹਨ। 12ਵੀਂ ਪਾਸ ਮੁਲਜ਼ਮ ਸੂਰਜ ਵਿੰਟਰ ਡਾਟਾ ਐਂਟਰੀ ਆਪ੍ਰੇਟਰ ਹੈ ਤੇ ਆਨਲਾਈਨ ਗੇਮ ਖੇਡਣ ਲਈ ਉਕਸਾਉਂਦਾ ਸੀ। 12 ਜਨਵਰੀ ਨੂੰ ਵਪਾਰੀ ਹੁਕਮ ਚੰਦ ਦੀ ਸ਼ਿਕਾਇਤ ’ਤੇ ਮਨੀਮਾਜਰਾ ਥਾਣੇ ਦੀ ਪੁਲਿਸ ਨੇ ਕੇਸ ਦਰਜ ਕੀਤਾ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਘਰ ਦੇ ਬੈੱਡ ਵਿਚ 19 ਲੱਖ ਰੁਪਏ ਰੱਖੇ ਸਨ ਪਰ 17 ਲੱਖ ਚੋਰੀ ਹੋਏ ਸਨ। ਇਸ ਮਗਰੋਂ ਐੱਸਐੱਚਓ ਨੀਰਜ ਸਰਨਾ ਤੇ ਹੋਰ ਅਫ਼ਸਰਾਂ ਦੀ ਟੀਮ ਗਠਤ ਕੀਤੀ ਗਈ। ਜਾਂਚ ਮੁਤਾਬਕ ਵਪਾਰੀ ਦੇ ਪੁੱਤਰ ਨੇ ਪਬਜੀ, ਫ੍ਰੀ ਫਾਇਰ ਤੇ ਕਾਰ ਰੇਸਿੰਗ ਆਦਿ ਗੇਮਾਂ ਆਨਲਾਈਨ ਖੇਡਣ ਦੌਰਾਨ ਆਈਡੀ ਬਣਾਉਣ ਲਈ ਚੋਰੀ ਕੀਤੀ ਸੀ।

Vinkmag ad
Share Our Daily Posts

News Desk

Read Previous

ਸਮੁੰਦਰ ‘ਚ ਫਟਿਆ ਜਵਾਲਾਮੁਖੀ, ਅਮਰੀਕਾ, ਆਸਟ੍ਰੇਲੀਆ ਸਮੇਤ ਇਨ੍ਹਾਂ ਦੇਸ਼ਾਂ ‘ਚ ਸੁਨਾਮੀ ਦਾ ਖ਼ਤਰਾ, ਦੇਖੋ ਤਾਜ਼ਾ ਫੋਟੋ ਵੀਡੀਓ

Read Next

ਕਾਂਗਰਸ ਨੇ ਹੁਣ ਤਕ 60 ਵਿਧਾਇਕਾਂ ਨੂੰ ਟਿਕਟ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ