Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

Mahashivratri 2022 : ਮਹਾਸ਼ਿਵਰਾਤਰੀ ਕਦੋਂ ਹੈ? ਜਾਣੋ ਤਰੀਕ ਤੇ ਭਗਵਾਨ ਸ਼ਿਵ ਦੀ ਪੂਜਾ ਦੇ ਸ਼ੁਭ ਮਹੂਰਤ ਬਾਰੇ

Mahashivratri 2022 : ਭਗਵਾਨ ਸ਼ਿਵ ਨੂੰ ਸਮਰਪਿਤ ਮਹਾਸ਼ਿਵਰਾਤਰੀ ਦਾ ਹਿੰਦੂ ਧਰਮ ‘ਚ ਵਿਸ਼ੇਸ਼ ਮਹੱਤਵ ਹੈ। ਹਿੰਦੂ ਕੈਲੰਡਰ ਅਨੁਸਾਰ ਮਹਾਸ਼ਿਵਰਾਤਰੀ ਦਾ ਤਿਉਹਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਤਿਉਹਾਰ 1 ਮਾਰਚ 2022 ਮੰਗਲਵਾਰ ਨੂੰ ਮਨਾਇਆ ਜਾਵੇਗਾ। ਧਾਰਮਿਕ ਮਾਨਤਾ ਅਨੁਸਾਰ ਮਹਾਸ਼ਿਵਰਾਤਰੀ ਦੇ ਦਿਨ ਦੇਵੀ ਪਾਰਵਤੀ ਤੇ ਭਗਵਾਨ ਸ਼ੰਕਰ ਦੀ ਪੂਜਾ ਕਰਨ ਨਾਲ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ।

ਮਹਾਸ਼ਿਵਰਾਤਰੀ ਪੂਜਾ ਦਾ ਸ਼ੁਭ ਮਹੂਰਤ

ਮਹਾਸ਼ਿਵਰਾਤਰੀ 1 ਮਾਰਚ ਨੂੰ ਸਵੇਰੇ 3.16 ਵਜੇ ਤੋਂ ਸ਼ੁਰੂ ਹੋਵੇਗੀ ਤੇ ਬੁੱਧਵਾਰ 2 ਮਾਰਚ ਨੂੰ ਸਵੇਰੇ 10 ਵਜੇ ਤਕ ਚੱਲੇਗੀ। ਰਾਤ ਦੀ ਪੂਜਾ ਦਾ ਸ਼ੁਭ ਸਮਾਂ 06.22 ਤੋਂ ਸ਼ੁਰੂ ਹੋ ਕੇ 12.33 ਵਜੇ ਤਕ ਹੋਵੇਗਾ।

ਚਾਰ ਪਹਿਰ ਦੀ ਪੂਜਾ ਦਾ ਸਮਾਂ

ਪਹਿਲੇ ਪਹਿਰ ਦੀ ਪੂਜਾ 1 ਮਾਰਚ ਨੂੰ ਸ਼ਾਮ 06.21 ਵਜੇ ਤੋਂ 09.27 ਵਜੇ ਤਕ, ਦੂਜੇ ਪਹਿਰ ਦੀ ਪੂਜਾ 1 ਮਾਰਚ ਨੂੰ ਰਾਤ 09.27 ਤੋਂ 12.33 ਵਜੇ ਤਕ, ਦੂਜੇ ਪਹਿਰ ਦੀ ਪੂਜਾ ਦੁਪਹਿਰ 12.33 ਵਜੇ ਤੋਂ ਸਵੇਰੇ 3:39 ਵਜੇ ਤਕ ਅਤੇ ਚੌਥੇ ਪਹਿਰ ਦੀ ਪੂਜਾ 2 ਮਾਰਚ ਨੂੰ ਸਵੇਰੇ 03:39 ਤੋਂ 06.45 ਵਜੇ ਤਕ ਹੋਵੇਗੀ।

ਵਰਤ ਤੋੜਨ ਦਾ ਸ਼ੁਭ ਸਮਾਂ : 2 ਮਾਰਚ ਦਿਨ ਬੁੱਧਵਾਰ ਨੂੰ 06:46 ਮਿੰਟ ਤਕ ਰਹੇਗਾ।

ਪੂਜਾ ਵਿਧੀ

1. ਮਿੱਟੀ ਜਾਂ ਤਾਂਬੇ ਦੇ ਘੜੇ ‘ਚ ਪਾਣੀ ਜਾਂ ਦੁੱਧ ਭਰ ਕੇ ਉੱਪਰੋਂ ਬੇਲ ਦੇ ਪੱਤੇ, ਅੱਕ-ਧਤੂਰੇ ਦੇ ਫੁੱਲ, ਚੌਲ ਆਦਿ ਪਾ ਕੇ ਸ਼ਿਵਲਿੰਗ ‘ਤੇ ਚੜ੍ਹਾਉਣੇ ਚਾਹੀਦੇ ਹਨ।

2. ਸ਼ਾਸਤਰਾਂ ਮੁਤਾਬਕ ਮਹਾਸ਼ਿਵਰਾਤਰੀ ਦੀ ਪੂਜਾ ਨਿਸ਼ੀਲ ਕਾਲ ‘ਚ ਪੂਜਾ ਕਰਨਾ ਸਭ ਤੋਂ ਉੱਤਮ ਮੰਨਿਆ ਗਿਆ ਹੈ। ਹਾਲਾਂਕਿ, ਸ਼ਰਧਾਲੂ ਆਪਣੀ ਸਹੂਲਤ ਅਨੁਸਾਰ ਭਗਵਾਨ ਸ਼ਿਵ ਦੀ ਪੂਜਾ ਵੀ ਕਰ ਸਕਦੇ ਹਨ।

3. ਮਹਾਸ਼ਿਵਰਾਤਰੀ ਦੇ ਦਿਨ, ਸ਼ਿਵ ਪੁਰਾਣ ਤੇ ਮਹਾਮਰਿਤੁੰਜਯ ਮੰਤਰ ਜਾਂ ਸ਼ਿਵ ਦੇ ਪੰਚਾਕਸ਼ਰ ਮੰਤਰ, ਓਮ ਨਮੋ ਸ਼ਿਵਾਏ ਦਾ ਜਾਪ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਮਹਾਸ਼ਿਵਰਾਤਰੀ ਦੇ ਦਿਨ ਰਾਤਰੀ ਜਾਗਰਣ ਦਾ ਵੀ ਨਿਯਮ ਹੈ।

Vinkmag ad
Share Our Daily Posts

News Desk

Read Previous

ਸ੍ਰੀ ਹਰਮੰਦਿਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ SGPC ਪ੍ਰਧਾਨ ਨੇ ਦਿੱਤੇ ਇਹ ਹੁਕਮ

Read Next

ਡਾਕਟਰਾਂ ਨੂੰ ਮਿਲਣ ਵਾਲੇ ਮੁਫਤ ਤੋਹਫ਼ਿਆਂ ਕਾਰਨ ਮਹਿੰਗੀਆਂ ਹੋ ਰਹੀਆਂ ਦਵਾਈਆਂ…ਸੁਪਰੀਮ ਕੋਰਟ ਨੇ ਕਿਹਾ- ਨਹੀਂ ਦਿਆਂਗੇ ਕੋਈ ਛੋਟ