ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਲੁਧਿਆਣਾ – ਪੰਜਾਬ ਵਿੱਚ ਫਿਲੋਰ ਸਤਲੁਜ ਦਰਿਆ ਨੇੜੇ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਲਾਇਆ ਗਿਆ ਗਿਆ ਟੋਲ ਪਲਾਜ਼ਾ ਵਾਲਿਆਂ ਵੱਲੋਂ ਸ਼ਰੇਆਮ ਲੁਟਿਆ ਜਾ ਰਿਹਾ ਸਿੰਗਲ ਸਾਈਡ ਕਾਰ ਦੀ ਪਰਚੀ ਦੇ RS-270- ਵਸੂਲਣ ਤੇ ਲੋਕਾਂ ਵੱਲੋਂ ਵਿਰੋਧ ਭਾਜਪਾ ਦੀ ਮੋਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋ ਰਹੀ ਹੈ ਤੇ ਲੋਕਾਂ ਨੂੰ ਧਰਮਾਂ ਦੇ ਨਾਂਅ ਹੇਠ ਲੜਾਈਆਂ ਜਾਂ ਹਿਰਾ ਤਾਂ ਕੇ ਲੋਕਾਂ ਦਾ ਧਿਆਨ ਸਿਖ਼ਰ ਤੇ ਵੱਧ ਰਹੀ ਮੰਗਾਈ ਵੱਲ ਧਿਆਨ ਨਾ ਜਾਵੇ ਤੇ ਲੋਕ ਧਰਮਾਂ ਦੇ ਨਾਂਅ ਤੇ ਇੱਕ ਦੂਜੇ ਨਾਲ ਲੱੜਦੇ ਰਹਿਣ ਮੋਦੀ ਸਰਕਾਰ ਨੇ ਅੱਜ ਤੱਕ ਭਾਰਤ ਦੇਸ਼ ਨੂੰ ਬਰਬਾਦ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ ਅੰਬਾਨੀ ਤੇ ਅੰਡਾਨੀ ਮੋਦੀ ਰਾਜ ਵਿੱਚ ਗਰੀਬ ਨੂੰ ਮੰਹਿਗਾਈ ਦੇ ਸਿਵਾਏ ਕੁਝ ਨਹੀਂ ਕੀਤਾ ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਉਹ ਦਿਨ ਦੂਰ ਨਹੀਂ ਸ੍ਰੀ ਲੰਕਾ ਵਾਲਾ ਹਾਲ ਹੋਣ ਵਿੱਚ |
