ਵੱਡੀ ਖ਼ਬਰ: ਕੈਨੇਡੀਅਨਾਂ ਲਈ ਵੀਜ਼ਾ ਮੁਅੱਤਲ ਕਰਨ ’ਤੇ ਭਾਰਤ ਦਾ ਨਵਾਂ ਫ਼ੈਸਲਾ ਆਇਆ ਸਾਹਮਣੇ
ਜਲੰਧਰ : ਨਵੀ ਸਬਜ਼ੀ ਮੰਡੀ ਮਕਸੂਦਾਂ ਚ ਮਾਰਕੀਟ ਕਮੇਟੀ ਦੇ ਦਫਤਰ ਨੇੜੇ ਬੁੱਧਵਾਰ ਸਵੇਰੇ ਐਸਆਰ ਟ੍ਰੇਡਿੰਗ ਨਾਂ ਦੀ ਦੁਕਾਨ ਨੰਬਰ 5 ਦੀ ਬੇਸਮੈਂਟ ‘ਚ ਗੈਸ ਸਿਲੰਡਰ ਫਟਣ ਨਾਲ ਇਕ ਵਿਅਕਤੀ ਝੁਲਸ ਗਿਆ ਜਿਸ ਨੂੰ ਲੋਕਾਂ ਨੇ ਤੁਰੰਤ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ। ਜਿੱਥੋਂ ਉਸ ਨੂੰ ਜਵਾਬ ਮਿਲਣ ‘ਤੇ ਸਿਵਲ ਹਸਪਤਾਲ ‘ਚ ਦਾਖਲ ਕੀਤਾ ਗਿਆ ਹੈ। ਪੀੜਤ ਦੀ ਪਛਾਣ ਗੁਲਸ਼ਨ ਨਾਂ ਦੇ ਵਿਅਕਤੀ ਵਜੋਂ ਹੋਈ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੁਕਾਨ ਦਾ ਉੱਪਰਲਾ ਤੇ ਹੇਠਲਾਂ ਹਿੱਸਾ ਟੁੱਟ ਕੇ ਸੜਕ ‘ਤੇ ਆਣ ਡਿੱਗਾ।
