ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਜਲੰਧਰ – ਨਗਰ ਨਿਗਮ ਵਲੋਂ ਪ੍ਰਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਚਲਾਈ ਗਈ ਮੁਹਿੰਮ ਅਧੀਨ ਮੰਗਲਵਾਰ ਨੂੰ 4 ਡਿਫਾਲਟਰਾਂ ਦੀਆਂ ਦੁਕਾਨਾਂ ਸੀਲ ਕੀਤੀਆਂ ਗਈਆਂ। ਟੈਕਸ ਸੁਪਰਡੈਂਟ ਮਹੀਪ ਸਰੀਨ ਅਨੁਸਾਰ ਉਕਤ 4 ਦੁਕਾਨਾਂ ਮਾਡਲ ਟਾਊਨ ਦੇ ਮਿੱਠਾਪੁਰ ਰੋਡ ਦੀ ਪੀਪੀਆਰ ਮਾਰਕੀਟ ਤੇ ਮਾਲ ਰੋਡ ਦੀਆਂ ਸ਼ਾਮਲ ਹਨ। ਉਕਤ ਕਾਰਵਾਈ ਦੌਰਾਨ ਮਹੀਪ ਸਰੀਨ ਤੋਂ ਇਲਾਵਾ ਭੁਪਿੰਦਰ ਸਿੰਘ ਤੇ ਭੁਪਿੰਦਰ ਸਿੰਘ ਬੜਿੰਗ ਤੋਂ ਇਲਾਵਾ ਪੁਲਿਸ ਮੁਲਾਜ਼ਮ ਵੀ ਮੌਜੂਦ ਰਹੇ।
