ਚੇਨਈ, -ਆਈ.ਪੀ.ਐੱਲ. 2023 ਦਾ ਅੱਜ ਦੂਜਾ ਕੁਆਲੀਫਾਇਰ ਮੈਚ ਲਖਨਊ ਸੁਪਰ ਜਾਇੰਟਸ ਅਤੇ ਮੁੰਬਈ ਇੰਡੀਅਨਸ ਵਿਚਕਾਰ ਸ਼ਾਮ 7.30 ਵਜੇ ਚੇਨਈ ਵਿਖੇ ਹੋਵੇਗਾ। Share Our Daily Posts