ਮਹਾਰਾਸ਼ਟਰ, – ਅਦਾਕਾਰਾ ਰਾਖੀ ਸਾਵੰਤ ਨੂੰ ਕਥਿਤ ਤੌਰ ’ਤੇ ਚੁੰਮਣ ਦੇ ਦੋਸ਼ ਵਿਚ ਗਾਇਕ ਮੀਕਾ ਸਿੰਘ ਵਿਰੁੱਧ 2006 ਵਿਚ ਦਰਜ ਕੀਤੀ ਗਈ ਐਫ਼.ਆਈ.ਆਰ. ਅਤੇ ਚਾਰਜਸ਼ੀਟ ਨੂੰ ਬੰਬੇ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਇਹ ਉਸ ਦੀ ਸਹਿਮਤੀ ਨਾਲ ਹੋਇਆ ਸੀ। Share Our Daily Posts