ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ
ਜਲੰਧਰ – ਮਾਰਕੀਟ ਸਿਲਵਰ ਪਲਾਜ਼ਾ ਪ੍ਰਧਾਨ ਮਨੂੰ ਛਾਬੜਾ, ਪਿੰਚੂ ਗਿਲ, ਵਿਪਨ ਅਰੋੜਾ,ਸੁਨੀਲ ਦੇ ਉਪਰਾਲੇ ਸਦਕਾ ਬੰਦ ਪਈਆਂ ਸਟਰੀਟ ਲਾਈਟਾਂ ਤੇ ਫੁਆਰੇ ਨੂੰ ਮੁੜ ਠੀਕ ਕਰਾਇਆ ਗਿਆ ਜਿਸ ਤੇ ਮਾਰਕਿਟ ਕਮੇਟੀ ਵੱਲੋਂ ਇੰਨਾ ਸਾਰਿਆਂ ਦਾ ਧੰਨਵਾਦ ਕੀਤਾ ਉਥੇ ਹੀ ਨਾਲ ਪੁੱਜੇ ਇੰਡੀਆ ਜਾਗ੍ਰਿਤੀ ਪੰਜਾਬੀ ਅਖ਼ਬਾਰ ਦੇ ਸੰਪਾਦਕ ਸਰਦਾਰ ਹਰਦੇਵ ਸਿੰਘ ਨੇ ਮਨੂੰ ਛਾਬੜਾ ,ਤੇ ਪਿੰਚੂ ਗਿਲ ਦਾ ਧੰਨਵਾਦ ਕੀਤਾ ਸਰਦਾਰ ਹਰਦੇਵ ਸਿੰਘ ਵੱਲੋਂ ਵੀ ਵਧੀਆ ਕਾਰਗੁਜ਼ਾਰੀ ਲਈ ਇੰਨਾ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ

